ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਹਵਾਈ ਅੱਡੇ ਨਜ਼ਦੀਕ ਬੁੱਧਵਾਰ ਸਵੇਰੇ ਵਾਪਰੇ ਤਿੰਨ ਵਾਹਨਾਂ ਵਿਚਕਾਰ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਅਰਵਿੰਦ ਕੁਮਾਰ(45) ਫੀਜੀ ਇੰਡੀਅਨ ਮੂਲ ਵਜੋਂ ਦੱਸੀ ਗਈ ਹੈ।ਇਹ ਹਾਦਸਾ ਜਾਰਜ ਬੋਲਟ ਮੈਮੋਰੀਅਲ ਡਰਾਈਵ ਜੋ ਕਿ ਹਵਾਈ ਅੱਡੇ ਵੱਲ ਜਾਣ ਵਾਲੀ ਮੁੱਖ ਸੜਕ ਸੀ ਤੇ ਵਾਪਰਿਆ ਸੀ ਹਾਦਸੇ ਕਾਰਨ ਸੜਕ ਨੂੰ ਕੁੱਝ ਸਮੇਂ ਲਈ ਬੰਦ ਦਿੱਤਾ ਗਿਆ ਸੀ।ਫੇਸਬੁੱਕ ‘ਤੇ ਫਿਜੀਅਨ ਕਮਿਊਨਿਟੀ ਪੇਜਾਂ ਵਿੱਚ ਕੁਮਾਰ ਨੂੰ ਸ਼ਰਧਾਂਜਲੀਆਂ ਦਿੰਦੇ ਉਸਨੂੰ ਇੱਕ ਸਮਰਪਿਤ ਅਤੇ ਧਾਰਮਿਕ ਵਿਅਕਤੀ ਵਜੋਂ ਦਰਸਾਇਆ ਹੈ ਅਤੇ ਕਿਹਾ ਗਿਆ ਕਿ ਉਹ ਬਹੁਤ ਨੇਕ ਇਨਸਾਨ ਸੀ।
ਆਕਲੈਂਡ ਏਅਰਪੋਰਟ ਨਜ਼ਦੀਕ ਵਾਪਰੇ ਹਾਦਸੇ ‘ਚ ਜਾਨ ਗਵਾਉਣ ਵਾਲਾ ਵਿਅਕਤੀ ਸੀ ਭਾਰਤੀ ਫੀਜੀ ਮੂਲ਼ ਦਾ 45 ਸਾਲਾ ਅਰਵਿੰਦ ਕੁਮਾਰ…
July 31, 2025
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












