Home » ਵਾਈਕਾਟੋ ‘ਚ ਬੀਤੀ ਰਾਤ ਪਲਟਿਆ ਇੱਕ ਟਰੱਕ ਟ੍ਰੇਲਰ…..
Home Page News New Zealand Local News NewZealand

ਵਾਈਕਾਟੋ ‘ਚ ਬੀਤੀ ਰਾਤ ਪਲਟਿਆ ਇੱਕ ਟਰੱਕ ਟ੍ਰੇਲਰ…..

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਵਾਈਕਾਟੋ ਦੇ Waiterimu ਦੇ ਤਾਹੁਨਾ ਰੋਡ ‘ਤੇ ਇੱਕ ਟਰੱਕ ਟ੍ਰੇਲਰ ਦੇ ਪਲਟਣ ਦੀ ਖ਼ਬਰ ਹੈ।ਇਹ ਹਾਦਸਾ ਰਾਤ 10.bਵਜੇ ਦੇ ਕਰੀਬ ਵਾਪਰਿਆ ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ, ਪਰ ਟ੍ਰੇਲਰ ਵਿੱਚ ਇੱਕ ਜਾਨਵਰਾਂ ਦਾ ਉਤਪਾਦ ਸੀ ਜੋ ਸਿਹਤ ਲਈ ਖਤਰਾ ਪੈਦਾ ਕਰ ਸਕਦਾ ਹੈ। ਜਦੋਂ ਤੱਕ ਘਟਨਾ ਸਥਾਨ ਸਾਫ਼ ਨਹੀਂ ਹੋ ਜਾਂਦਾ, ਤਾਹੁਨਾ ਰੋਡ ਦੁਪਹਿਰ 3 ਵਜੇ ਤੱਕ ਬੰਦ ਰਹਿਣ ਦੀ ਉਮੀਦ ਹੈ।