Home » ਬੇਅ ਆਫ਼ ਪਲੈਂਟੀ ‘ਚ ਵਾਪਰੇ ਹਾਦਸੇ ਵਿੱਚ 6 ਲੋਕ ਜ਼ਖ਼ਮੀ….
Home Page News New Zealand Local News NewZealand

ਬੇਅ ਆਫ਼ ਪਲੈਂਟੀ ‘ਚ ਵਾਪਰੇ ਹਾਦਸੇ ਵਿੱਚ 6 ਲੋਕ ਜ਼ਖ਼ਮੀ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਬੀਤੀ ਰਾਤ ਬੇਅ ਆਫ਼ ਪਲੈਂਟੀ ਵਿੱਚ ਸਟੇਟ ਹਾਈਵੇਅ 2 ‘ਤੇ ਹੋਏ ਹਾਦਸੇ ਤੋਂ ਬਾਅਦ ਛੇ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ।ਓਪੋਟੀਕੀ ਨਜ਼ਦੀਕ ਰਾਤ 8.10 ਵਜੇ ਦੋ ਵਾਹਨਾਂ ਦੀ ਹੋਈ ਟੱਕਰ ਦੇ ਮਾਮਲੇ ਸਬੰਧੀ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।ਸੇਂਟ ਜੌਨ ਨੇ ਕਿਹਾ ਕਿ ਛੇ ਲੋਕਾਂ ਨੂੰ ਐਂਬੂਲੈਂਸ ਰਾਹੀਂ ਟੌਰੰਗਾ ਅਤੇ ਫਾਕਾਟਾਨੀ ਹਸਪਤਾਲਾਂ ਵਿੱਚ ਲਿਜਾਇਆ ਗਿਆ ਜਿਨਾਂ ਵਿੱਚ ਦੋ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਚਾਰ ਨੂੰ ਦਰਮਿਆਨੀ ਸੱਟਾਂ ਲੱਗੀਆਂ।ਹਾਦਸੇ ਕਾਰਨ ਸੜਕ ਰਾਤ ਕਾਫੀ ਟਾਈਮ ਲਈ ਬੰਦ ਰੱਖਿਆ ਗਿਆ।