Home » ਟੌਰੰਗਾ ਤੋਂ ਲਾਪਤਾ ਚੱਲ ਰਹੇ ਵਿਅਕਤੀ ਦੀ ਭਾਲ ਵਿੱਚ ਪੁਲਿਸ ਨੂੰ ਮਿਲੀ ਇੱਕ ਲਾ+ਸ਼..
Home Page News New Zealand Local News NewZealand

ਟੌਰੰਗਾ ਤੋਂ ਲਾਪਤਾ ਚੱਲ ਰਹੇ ਵਿਅਕਤੀ ਦੀ ਭਾਲ ਵਿੱਚ ਪੁਲਿਸ ਨੂੰ ਮਿਲੀ ਇੱਕ ਲਾ+ਸ਼..

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਪੁਲਿਸ ਨੂੰ 62 ਸਾਲਾ ਲਾਪਤਾ ਟੌਰੰਗਾ ਵਿਅਕਤੀ ਦੀ ਭਾਲ ਵਿੱਚ ਇੱਕ ਲਾਸ਼ ਮਿਲੀ ਹੈ।
Cecil ਨਾਮ ਦੇ ਵਿਅਕਤੀ ਨੂੰ ਆਖ਼ਰੀ ਵਾਰ Ohauiti/Hairini ਖੇਤਰ ਵਿੱਚ ਵੇਖਿਆ ਗਿਆ ਸੀ ‘ਤੇ ਉਸ ਤੋਂ ਬਾਅਦ ਪਰਿਵਾਰ ਮੈਂਬਰਾਂ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ।ਪੁਲਿਸ ਨੇ ਸੋਮਵਾਰ ਨੂੰ ਇੱਕ ਅਪਡੇਟ ਵਿੱਚ ਕਿਹਾ ਕਿ ਉਨ੍ਹਾਂ ਨੂੰ 3 ਅਕਤੂਬਰ ਨੂੰ ਹੈਰੀਨੀ ਖੇਤਰ ਵਿੱਚ ਇੱਕ ਲਾਸ਼ ਮਿਲੀ ਸੀ।ਪੁਲਿਸ ਨੇ ਕਿਹਾ ਕਿ ਮੌਤ ਦੀ ਜਾਂਚ ਲਈ ਕੋਰੋਨਰ ਨੂੰ ਭੇਜਿਆ ਜਾਵੇਗਾ।