Home » Whanganui ਨਦੀ ਤੋ ਮਿਲੀ ਲਾ+ਸ਼ ਦੀ ਪਛਾਣ ਪਿਛਲੇ ਕੁੱਝ ਸਮੇਂ ਤੋਂ ਲਾਪਤਾ ਚੱਲ ਰਹੇ ਔਰਤ Tina Gray ਵਜੋਂ ਹੋਈ…
Home Page News New Zealand Local News NewZealand

Whanganui ਨਦੀ ਤੋ ਮਿਲੀ ਲਾ+ਸ਼ ਦੀ ਪਛਾਣ ਪਿਛਲੇ ਕੁੱਝ ਸਮੇਂ ਤੋਂ ਲਾਪਤਾ ਚੱਲ ਰਹੇ ਔਰਤ Tina Gray ਵਜੋਂ ਹੋਈ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) Whanganui River ਨਦੀ ਤੋਂ ਬਰਾਮਦ ਕੀਤੀ ਗਈ ਇੱਕ ਲਾਸ਼ ਦੀ ਪੁਸ਼ਟੀ ਲਾਪਤਾ ਔਰਤ ਟੀਨਾ ਗ੍ਰੇ ਵਜੋਂ ਹੋਈ ਹੈ।ਪੁਲਿਸ ਨੂੰ ਐਤਵਾਰ ਨੂੰ ਉਸਦੀ ਲਾਸ਼ ਤੌਮਾਰੁਨੂਈ ਤੋਂ ਨਦੀ ਵਿੱਚ 46 ਕਿਲੋਮੀਟਰ ਹੇਠਾਂ ਮਿਲੀ।25 ਸਤੰਬਰ ਨੂੰ ਤੌਮਾਰੁਨੂਈ ਦੀ 56 ਸਾਲਾ ਔਰਤ ਦੇ ਲਾਪਤਾ ਹੋਣ ਤੋਂ ਬਾਅਦ ਪੁਲਿਸ ਨਦੀ ਵਿੱਚ ਭਾਲ ਕਰ ਰਹੀ ਸੀ।