ਆਕਲੈਂਡ(ਬਲਜਿੰਦਰ ਰੰਧਾਵਾ)ਮੂਨੂਕਾਊ ਪੁਲਿਸ ਜਨਤਾ ਨੂੰ 26 Zongying Diao ਦੇ ਠਿਕਾਣੇ ਬਾਰੇ ਜਾਣਕਾਰੀ ਲਈ ਅਪੀਲ ਕਰ ਰਹੀ ਹੈ, ਜਿਸ ਦੇ ਕਿ ਗ੍ਰਿਫ਼ਤਾਰੀ ਵਾਰੰਟ ਹਨ।
ਪੁਲਿਸ ਨੇ ਕਿਹਾ ਸਾਡਾ ਮੰਨਣਾ ਹੈ ਕਿ Zongying Diao ਕਾਉਂਟੀਜ਼ ਮੈਨੂਕਾਊ ਖੇਤਰ ਵਿੱਚ ਹੈ ਅਤੇ ਹੋ ਸਕਦਾ ਹੈ ਕਿ ਉਹ ਵਿਸ਼ਾਲ ਆਕਲੈਂਡ ਖੇਤਰ ਵਿੱਚ ਘੁੰਮ ਰਿਹਾ ਹੋਵੇ।ਜੇਕਰ ਤੁਸੀਂ ਉਸ ਨੂੰ ਦੇਖਦੇ ਹੋ ਤਾਂ ਉਸ ਕੋਲ ਨਾ ਜਾਓ, ਅਤੇ ਇਸਦੀ ਬਜਾਏ ਤੁਰੰਤ 111 ‘ਤੇ ਕਾਲ ਕਰੋ।ਜਿਸ ਕਿਸੇ ਕੋਲ ਵੀ ਉਸਦੇ ਠਿਕਾਣੇ ਬਾਰੇ ਜਾਣਕਾਰੀ ਹੈ ਜੋ ਸਾਡੀ ਪੁੱਛਗਿੱਛ ਵਿੱਚ ਸਹਾਇਤਾ ਕਰ ਸਕਦੀ ਹੈ ਤਾ 250330/6300 ਨੰਬਰ ਦਾ ਹਵਾਲਾ ਦੇ 105 ‘ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਕ੍ਰਾਈਮ ਸਟੌਪਰਸ ਦੁਆਰਾ 0800 555 111 ‘ਤੇ ਗੁਮਨਾਮ ਤੌਰ ‘ਤੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ।
ਮੈਨੂਕਾਊ ਪੁਲਿਸ ਕਰ ਰਹੀ ਹੈ ਇਸ ਵਿਅਕਤੀ ਦੀ ਭਾਲ,ਜੇਕਰ ਤੁਸੀਂ ਕਿਤੇ ਵੇਖਦੇ ਹੋ ਤਾ ਤੁਰੰਤ ਕਰ ਪੁਲਿਸ ਨੂੰ ਕਾਲ….












