Home » ਕੈਨੇਡਾ ‘ਚ ਗੋਲੀ-ਬਾਰੀ ਮਾਮਲੇ ਸਬੰਧੀ 25 ਸਾਲਾ ਪੰਜਾਬੀ ਗ੍ਰਿਫ਼ਤਾਰ…
Home Page News India World

ਕੈਨੇਡਾ ‘ਚ ਗੋਲੀ-ਬਾਰੀ ਮਾਮਲੇ ਸਬੰਧੀ 25 ਸਾਲਾ ਪੰਜਾਬੀ ਗ੍ਰਿਫ਼ਤਾਰ…

Spread the news

ਪੀਲ ਰੀਜ਼ਨਲ ਪੁਲਿਸ ਵੱਲੋਂ ਪਿਛਲੇ ਮਹੀਨੇ ਬਰੈਂਪਟਨ ਲਾਗਲੇ ਪਿੰਡ ਕੈਲੇਡਨ ‘ਚ ਇੱਕ ਘਰ ‘ਤੇ ਗੋਲੀਆਂ ਚਲਾਉਣ ਵਾਲੇ ਦੋ ਜਣਿਆਂ ‘ਚੋਂ ਇੱਕ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ, ਗ੍ਰਿਫਤਾਰ ਹੋਣ ਵਾਲੇ ਦੀ ਪਛਾਣ 25 ਸਾਲਾ ਇਕਬਾਲ ਬਾਗੜੀਆ ਵਜੋਂ ਹੋਈ ਹੈ।