Home » ਅਮਰੀਕਾ ’ਚ ਦਿਲ ਦਾ ਦੌਰਾ ਪੈਣ ਕਾਰਨ ਭਦੌੜ ਦੇ ਨੌਜਵਾਨ ਦੀ ਮੌ,ਤ….
Home Page News India India News World

ਅਮਰੀਕਾ ’ਚ ਦਿਲ ਦਾ ਦੌਰਾ ਪੈਣ ਕਾਰਨ ਭਦੌੜ ਦੇ ਨੌਜਵਾਨ ਦੀ ਮੌ,ਤ….

Spread the news


ਭਦੌੜ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਇਕ ਨੌਜਵਾਨ ਦੀ ਅਮਰੀਕਾ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਲਖਵਿੰਦਰ ਸਿੰਘ ਹੈਪੀ (40), ਪੁੱਤਰ ਬੂਟਾ ਸਿੰਘ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆਂ ’ਚ ਕੰਮ ਕਰਦਾ ਸੀ।ਮਿ੍ਤਕ ਲਖਵਿੰਦਰ ਸਿੰਘ ਹੈਪੀ ਦੇ ਵੱਡੇ ਭਰਾ ਰਾਜਿੰਦਰਪਾਲ ਸਿੰਘ ਭਾਈਕਾ ਨੇ ਦੱਸਿਆ ਕਿ ਲਖਵਿੰਦਰ ਸਿੰਘ, ਬੀਤੇ ਦਿਨੀਂ ਆਪਣਾ ਕੰਮਕਾਜ ਪੂਰਾ ਕਰ ਕੇ ਰਾਤ 1:30 ਵਜੇ ਸੌ ਗਿਆ ਪਰ ਸਵੇਰੇ ਉਠਾਏ ਜਾਣ ’ਤੇ ਵੀ ਉੱਠਿਆ ਨਹੀਂ। ਹਸਪਤਾਲ ਲਿਜਾਏ ਜਾਣ ’ਤੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਦੱਸਿਆ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।