Home » ਸਤੰਬਰ ਮਹੀਨੇ ਸਟੇਟ ਹਾਈਵੇਅ 3 ‘ਤੇ ਵਾਪਰੇ ਹਾਦਸੇ ਵਿੱਚ ਜਾਨ ਗਵਾਉਣ ਵਾਲਾ ਵਿਅਕਤੀ ਸੀ 34 ਸਾਲਾ Brook Paul Morgan…
Home Page News New Zealand Local News NewZealand

ਸਤੰਬਰ ਮਹੀਨੇ ਸਟੇਟ ਹਾਈਵੇਅ 3 ‘ਤੇ ਵਾਪਰੇ ਹਾਦਸੇ ਵਿੱਚ ਜਾਨ ਗਵਾਉਣ ਵਾਲਾ ਵਿਅਕਤੀ ਸੀ 34 ਸਾਲਾ Brook Paul Morgan…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਪੁਲਿਸ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਅੱਜ ਦੱਸਿਆ ਹੈ ਕਿ ਸੈਨਸਨ ਨੇੜੇ ਇੱਕ ਹਾਦਸੇ ਵਿੱਚ ਜਾਨ ਗਵਾਉਣ ਵਾਲਾ ਮਾਰਟਨ ਦਾ ਰਹਿਣ ਵਾਲਾ 34 ਸਾਲਾ Brook Paul Morgan ਨਾਮ ਦਾ ਵਿਅਕਤੀ ਸੀ।
ਇਹ ਘਟਨਾ 18 ਸਤੰਬਰ ਨੂੰ ਸੈਨਸਨ ਨੇੜੇ ਸਟੇਟ ਹਾਈਵੇਅ 3 ‘ਤੇ ਵਾਪਰੀ ਸੀ ।34 ਸਾਲਾ ਮੋਰਗਨ ਦੁਪਹਿਰ ਦੇ ਕਰੀਬ ਇੱਕ ਯੂਟੀ ਅਤੇ ਟਰੱਕ ਵਿਚਕਾਰ ਹੋਏ ਹਾਦਸੇ ਵਿੱਚ ਸ਼ਾਮਲ ਸੀ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।ਹਾਦਸੇ ਦੇ ਹਾਲਾਤਾਂ ਦੀ ਪੁੱਛਗਿੱਛ ਜਾਰੀ ਹੈ।