Home » ਬੇਅ ਆਫ਼ ਪਲੈਂਟੀ ‘ਚ ਖਰਾਬ ਮੌਸਮ,ਤੇਜ਼ ਹਵਾਵਾਂ ਦੇ ਚੱਲਦੇ ਸੜਕਾਂ ‘ਤੇ ਡਿੱਗੇ ਵੱਡੇ ਦਰੱਖਤ,ਕਈ ਇਲਾਕਿਆਂ ‘ਚ ਬਿਜਲੀ ਹੋਈ ਬੰਦ…..
Home Page News New Zealand Local News NewZealand

ਬੇਅ ਆਫ਼ ਪਲੈਂਟੀ ‘ਚ ਖਰਾਬ ਮੌਸਮ,ਤੇਜ਼ ਹਵਾਵਾਂ ਦੇ ਚੱਲਦੇ ਸੜਕਾਂ ‘ਤੇ ਡਿੱਗੇ ਵੱਡੇ ਦਰੱਖਤ,ਕਈ ਇਲਾਕਿਆਂ ‘ਚ ਬਿਜਲੀ ਹੋਈ ਬੰਦ…..

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਬੇਅ ਆਫ਼ ਪਲੈਂਟੀ ਇਲਾਕੇ ‘ਚ ਖਰਾਬ ਮੌਸਮ,ਤੇ ਹਵਾਵਾਂ ਕਾਰਨ ਫਾਇਰ ਐਂਡ ਐਮਰਜੈਂਸੀ ਵਿਭਾਗ ਨੂੰ ਭੱਜ ਦੌੜ ਲੱਗੀ ਰਹੀ।ਤੇਜ਼ ਹਨੇਰੀ ਕਾਰਨ ਕਈ ਵੱਡੇ ਦਰੱਖਤ ਡਿੱਗਣ ਅਤੇ ਘਰਾਂ ਦੀਆਂ ਛੱਤਾਂ ਦਾ ਨੁਕਸਾਨ ਹੋਣ ਇਸ ਦੇ ਨਾਲ ਬਿਜਲੀ ਬੰਦ ਹੋਣ ਦੀਆਂ ਕਈ ਘਟਨਾਵਾਂ ਹਨ।ਦੱਸਿਆ ਜਾ ਰਿਹਾ ਹੈ ਕਿ ਰੋਟੋਰੂਆ ਇਲਾਕੇ ਵਿੱਚ ਜਲਦੀ ਵੱਡੇ ਦਰੱਖਤ ਡਿੱਗੇ ਹਨ ਜੋਸ਼ ਕਾਰਨ ਕਈ ਸੜਕਾਂ ‘ਤੇ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਰੋਟੋਰੂਆ ਇਲਾਕੇ ‘ਚ ਅਜੇ ਵੀ ਬਹੁਤ ਸਾਰੇ ਘਰਾਂ ਦੀ ਬਿਜਲੀ ਬੰਦ ਦੱਸੀ ਜਾ ਰਹੀ ਹੈ।