Home » ਗ੍ਰੇਟਰ ਟੋਰਾਂਟੋ ਖੇਤਰ ਵਿਖੇ ਕਬਰਾਂ ਅਤੇ ਮਕਬਰਿਆਂ ਤੋਂ ਚੋਰੀ ਕਰਨ ਵਾਲੇ ਗ੍ਰਿਫਤਾਰ…
Home Page News World World News

ਗ੍ਰੇਟਰ ਟੋਰਾਂਟੋ ਖੇਤਰ ਵਿਖੇ ਕਬਰਾਂ ਅਤੇ ਮਕਬਰਿਆਂ ਤੋਂ ਚੋਰੀ ਕਰਨ ਵਾਲੇ ਗ੍ਰਿਫਤਾਰ…

Spread the news

ਹਾਲਟਨ ਰੀਜਨਲ ਰੀਜਨਲ ਪੁਲਿਸ ਵੱਲੋਂ GTA ਵਿਖੇ ਕਈ ਕਬਰਾਂ ਅਤੇ ਮਕਬਰਿਆਂ ਚੋਂ ਲਾਸ਼ਾਂ ਦੇ ਗਹਿਣੇ ਅਤੇ ਕੀਮਤੀ ਸਾਮਾਨ ਚੋਰੀ ਕਰਨ ਦੇ ਦੋਸ਼ਾਂ ਹੇਠ ਦੋ ਜਣਿਆਂ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਗ੍ਰਿਫਤਾਰ ਹੋਣ ਵਾਲਿਆਂ ਦੀ ਪਛਾਣ ਜੌਨ ਰੁਚ (45) ਅਤੇ ਜਾਰਡਨ ਨੋਬਲ (32) ਵਜੋਂ ਹੋਈ ਹੈ। ਮੌਜ਼ੋਲੇਮਾਂ ਅਤੇ ਕਬਰਿਸਤਾਨਾਂ ‘ਚ ਲਗਭਗ 300 ਤੋਂ ਵੱਧ ਚੋਰੀ ਦੀਆਂ ਘਟਨਾਵਾਂ ਹੋਈਆਂ ਸਨ। ਦੋਸ਼ੀਆਂ ਵੱਲੋਂ ਇਹ ਵਾਰਦਾਤਾਂ ਦਿਨ ਦੇ ਸਮੇਂ ਕੀਤੀਆਂ ਜਾਂਦੀਆਂ ਸਨ ਅਤੇ ਉਹ ਅਕਸਰ ਖੁਦ ਨੂੰ ਮ੍ਰਿਤਕਾ ਦੇ ਰਿਸ਼ਤੇਦਾਰ ਦੱਸ ਉੱਥੇ ਜਾਂਦੇ ਸਨ। ਪੁਲਿਸ ਵੱਲੋਂ ਵੱਡੀ ਪੱਧਰ ਤੇ ਚੋਰੀ ਕੀਤਾ ਗਿਆ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਜੇਕਰ ਕਿਸੇ ਪਰਿਵਾਰ ਨੂੰ ਲੱਗਦਾ ਹੈ ਕਿ ਉਹ ਵੀ ਇਸ ਚੋਰੀ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਹਨ ਤਾਂ ਉਹ ਉਨ੍ਹਾਂ ਨਾਲ ਸੰਪਰਕ