ਆਕਲੈਂਡ(ਬਲਜਿੰਦਰ ਰੰਧਾਵਾ)ਵਾਈਕਾਟੋ ਪੁਲਿਸ ਜਨਤਾ ਨੂੰ 27 ਸਾਲਾ ਕੇਸੀ ਟੈਪੀਨ (Kayci Tapine) ਦੇ ਠਿਕਾਣੇ ਬਾਰੇ ਜਾਣਕਾਰੀ ਲਈ ਅਪੀਲ ਕਰ ਰਹੀ ਹੈ, ਜਿਸ ਦੇ ਕਿ ਗ੍ਰਿਫ਼ਤਾਰੀ ਲਈ ਵਾਰੰਟ ਹਨ।ਟੈਪੀਨ ਦੇ ਬੇਅ ਆਫ਼ ਪਲੈਂਟੀ, ਕਾਉਂਟੀਜ਼ ਮੈਨੂਕਾਊ ਅਤੇ ਵਾਈਕਾਟੋ ਖੇਤਰਾਂ ਵਿੱਚ ਸਬੰਧ ਹੋਣ ਬਾਰੇ ਜਾਣਿਆ ਜਾਂਦਾ ਹੈ।ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਤੁਰੰਤ 111 ‘ਤੇ ਕਾਲ ਕਰ ਫਾਈਲ ਨੰਬਰ 250208/8621 ਦਾ ਹਵਾਲਾ ਦੇ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਗਈ ਹੈ।
ਵਿਕਲਪਕ ਤੌਰ ‘ਤੇ ਕ੍ਰਾਈਮ ਸਟੌਪਰਜ਼ ਨੂੰ 0800 555 111 ‘ਤੇ ਗੁਮਨਾਮ ਤੌਰ ‘ਤੇ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ।
ਵਾਈਕਾਟੋ ਪੁਲਿਸ ਨੂੰ ਹੈ ਇਸ 27 ਸਾਲਾ Kayci Tapine ਨਾਮ ਦੀ ਲੜਕੀ ਦੀ ਭਾਲ….












