Home » ਮਾਊਂਟ ਮਾਓਂਗਾਨੂਈ ਬੀਚ ਤੇ ਇੱਕ ਵਿਅਕਤੀ ਦੀ ਪਾਣੀ ‘ਚ ਡੁੱਬਣ ਕਾਰਨ ਹੋਈ ਮੌ.ਤ…
Home Page News • New Zealand Local News • NewZealand

ਮਾਊਂਟ ਮਾਓਂਗਾਨੂਈ ਬੀਚ ਤੇ ਇੱਕ ਵਿਅਕਤੀ ਦੀ ਪਾਣੀ ‘ਚ ਡੁੱਬਣ ਕਾਰਨ ਹੋਈ ਮੌ.ਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਮਾਊਂਟ ਮਾਓਂਗਾਨੂਈ ਬੀਚ ਤੇ ਪਾਣੀ ਤੋਂ ਕੱਢੇ ਜਾਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ।ਬੁੱਧਵਾਰ ਸ਼ਾਮ 6.10 ਵਜੇ ਦੇ ਕਰੀਬ ਪੁਲਿਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਬੀਚ ‘ਤੇ ਬੁਲਾਇਆ ਗਿਆ, ਜਦੋਂ ਰਿਪੋਰਟਾਂ ਆਈਆਂ ਕਿ ਇੱਕ ਵਿਅਕਤੀ ਨੂੰ ਪਾਣੀ ਤੋਂ ਬੇਹੋਸ਼ ਹਾਲਤ ਵਿੱਚ ਕੱਢਿਆ ਗਿਆ ਹੈ।ਪੁਲਿਸ ਨੇ ਕਿਹਾ ਕਿ ਮੁੜ ਸੁਰਜੀਤ ਕਰਨ ਦੇ ਯਤਨਾਂ ਦੇ ਬਾਵਜੂਦ, ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।