ਆਕਲੈਂਡ(ਬਲਜਿੰਦਰ ਰੰਧਾਵਾ) ਹੇਸਟਿੰਗਜ਼ ਵਿੱਚ ਇੱਕ ਘਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ।ਸੋਮਵਾਰ ਸ਼ਾਮ 7.40 ਵਜੇ ਦੇ ਕਰੀਬ ਕੈਂਬਰਲੇ ਦੇ ਤਾਕਾਪੂ ਰੋਡ ‘ਤੇ ਇੱਕ ਘਰ ਵਿੱਚ ਲੱਗੀ ਅੱਗ ਬੁਝਾਉਣ ਲਈ ਫਾਇਰਫਾਈਟਰਾਂ ਨੂੰ ਬੁਲਾਇਆ ਗਿਆ।
ਜਦੋਂ ਉਹ ਪਹੁੰਚੇ, ਤਾਂ ਅੱਗ “ਚੰਗੀ ਤਰ੍ਹਾਂ ਫੈਲ ਚੁੱਕੀ ਸੀ”, ਇੱਕ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਬੁਲਾਰੇ ਨੇ ਕਿਹਾ।
ਹੇਸਟਿੰਗਜ਼ ਤੋਂ ਦੋ ਫਾਇਰ ਇੰਜਣ, ਨੇਪੀਅਰ ਤੋਂ ਦੋ ਅਤੇ ਦੋ ਮਾਹਰ ਸਹਾਇਤਾ ਵਾਹਨ ਘਟਨਾ ਸਥਾਨ ‘ਤੇ ਪਹੁੰਚ ਗਏ।ਘਰ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ।
ਹੇਸਟਿੰਗਜ਼ ‘ਚ ਇੱਕ ਘਰ ਨੂੰ ਲੱਗੀ ਅੱ-ਗ,ਘਟਨਾ ਬੀਤੀ ਕੱਲ੍ਹ ਸ਼ਾਮ ਦੀ….












