ਆਕਲੈਂਡ(ਬਲਜਿੰਦਰ ਰੰਧਾਵਾ)ਪੰਜਾਬੀ ਮੂਲ ਦੇ Queensland ਵਸਨੀਕ ਰਾਜਵਿੰਦਰ ਸਿੰਘ (41) ਨੂੰ 2018 ਵਿੱਚ Far North Queensland ਦੇ ਇਕ ਸਮੁੰਦਰ ਤੱਟ (Wangetti Beach) ‘ਤੇ Toyah Cordingley ਦੇ ਕਤਲ ਦਾ ਦੋਸ਼ੀ ਸਾਬਤ ਕਰ ਦਿੱਤਾ ਗਿਆ ਹੈ।Cordingley, ਜੋ 24 ਸਾਲ ਦੀ ਸੀ ਅਤੇ ਇੱਕ animal shelter ਵਿੱਚ ਵਲੰਟੀਅਰ ਕਰਦੀ ਸੀ, 21 ਅਕਤੂਬਰ 2018 ਦੀ ਦੁਪਹਿਰ ਆਪਣੇ ਕੁੱਤੇ ਨੂੰ ਘੁੰਮਾਉਣ ਲਈ ਸਮੁੰਦਰ ਤੱਟ ‘ਤੇ ਗਈ ਸੀ, ਜਦੋਂ ਰਾਜਵਿੰਦਰ ਨੇ ਉਸਦਾ ਕਤਲ ਕੀਤਾ। ਉਸ ਤੋਂ ਬਾਅਦ ਉਹ ਭੱਜ ਕੇ ਭਾਰਤ ਚਲਾ ਗਿਆ, ਜਿੱਥੇ ਉਹ ਲਗਭਗ 4 ਸਾਲ ਲੁੱਕਿਆ ਰਿਹਾ।ਫਿਰ 2022 ਦੇ ਆਖਿਰ ਵਿੱਚ, Queensland Police Service ਨੇ ਰਾਜਵਿੰਦਰ ਦੀ ਗ੍ਰਿਫ਼ਤਾਰੀ ਲਈ 1 ਮਿਲਿਅਨ ਡਾਲਰ ਇਨਾਮ ਦੀ ਘੋਸ਼ਣਾ ਕੀਤੀ। ਉਸ ਤੋਂ ਬਾਅਦ ਉਹ New Delhi ਵਿੱਚ ਰਿਹਾਇਸ਼ ਤੋਂ ਗ੍ਰਿਫ਼ਤਾਰ ਹੋਇਆ ਅਤੇ 2023 ਦੀ ਸ਼ੁਰੂਆਤ ਵਿੱਚ Australia ਵਾਪਸ ਲਿਆਂਦਾ ਗਿਆ।
ਆਸਟ੍ਰੇਲੀਆ ‘ਚ 24 ਸਾਲਾ Toyah Cordingley ਦੇ ਕ*ਤਲ ਮਾਮਲੇ ‘ਚ ਪੰਜਾਬੀ ਨੌਜਵਾਨ ਰਾਜਵਿੰਦਰ ਸਿੰਘ ਨੂੰ ਪਾਇਆ ਦੋਸ਼ੀ
1 month ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment148
- Entertainment166
- Fashion22
- Food & Drinks77
- Health348
- Home Page News8,222
- India4,855
- India Entertainment128
- India News3,171
- India Sports227
- KHABAR TE NAZAR3
- LIFE66
- Movies47
- Music84
- New Zealand Local News2,724
- NewZealand3,029
- Punjabi Articules7
- Religion1,055
- Sports214
- Sports212
- Technology32
- Travel54
- Uncategorized50
- World2,195
- World News1,857
- World Sports205












