Home » ਚੰਗੀ ਖ਼ਬਰ ਹਮਿਲਟਨ ‘ਚ ਲਾਪਤਾ ਹੋਇਆ ਬੱਚਾ ਮਿਲਿਆ ਸੁਰੱਖਿਅਤ….
Home Page News • New Zealand Local News • NewZealand

ਚੰਗੀ ਖ਼ਬਰ ਹਮਿਲਟਨ ‘ਚ ਲਾਪਤਾ ਹੋਇਆ ਬੱਚਾ ਮਿਲਿਆ ਸੁਰੱਖਿਅਤ….

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਪੁਲਿਸ ਦਾ ਕਹਿਣਾ ਹੈ ਕਿ ਹਮਿਲਟਨ ‘ਚ ਲਾਪਤਾ ਹੋਈਆ 7 ਸਾਲਾ ਬੱਚਾ ਸੁਰੱਖਿਅਤ ਅਤੇ ਤੰਦਰੁਸਤ ਮਿਲ ਗਿਆ ਹੈ।ਪੁਲਿਸ ਨੇ ਸਕੂਲੀ ਬੱਚੇ ਲਈ ਇੱਕ ਅੰਬਰ ਅਲਰਟ ਜਾਰੀ ਕੀਤਾ ਜਦੋਂ ਉਹ ਕੱਲ੍ਹ ਸ਼ਾਮ 4 ਵਜੇ ਸੜਕ ‘ਤੇ ਇੱਕ ਦੋਸਤ ਨੂੰ ਮਿਲਣ ਲਈ ਪੈਦਲ ਨਿਕਲਣ ਤੋਂ ਬਾਅਦ ਆਪਣੇ ਐਂਡਰਸਨ ਰੋਡ ਘਰ ਵਾਪਸ ਨਹੀਂ ਆਇਆ।ਲਾਪਤਾ ਹੋਣ ਤੋਂ ਬਾਅਦ ਭਾਲ ਸ਼ੁਰੂ ਕੀਤੀ ਗਈ ਸੀ।ਅੱਜ ਸਵੇਰੇ 7 ਵਜੇ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਬੱਚੇ ਨੂੰ ਸੁਰੱਖਿਅਤ ਅਤੇ ਤੰਦਰੁਸਤ ਲੱਭ ਲਿਆ ਗਿਆ ਹੈ।