Home » ਕੈਨੇਡਾ ਪੁਲਿਸ ਭਾਰਤੀ ਮੂਲ ਦੀ ਔਰਤ ਦੇ ਕ*ਤਲ ਮਾਮਲੇ ‘ਚ 32 ਸਾਲਾ ਵਿਅਕਤੀ ਦੀ ਕਰ ਰਹੀ ਹੈ ਭਾਲ….
Home Page News • India • World • World News

ਕੈਨੇਡਾ ਪੁਲਿਸ ਭਾਰਤੀ ਮੂਲ ਦੀ ਔਰਤ ਦੇ ਕ*ਤਲ ਮਾਮਲੇ ‘ਚ 32 ਸਾਲਾ ਵਿਅਕਤੀ ਦੀ ਕਰ ਰਹੀ ਹੈ ਭਾਲ….

Spread the news

ਟਰਾਂਟੋ ਪੁਲਿਸ ਨੂੰ 30 ਸਾਲਾਂ ਦੀ ਹਿਮਾਂਸ਼ੀ ਖੁਰਾਣਾ ਦੇ ਕਤਲ ਦੇ ਮਾਮਲੇ ਵਿੱਚ 32 ਸਾਲਾਂ ਦੇ ਅਬਦੁਲ ਗਫੂਰੀ ਦੀ ਭਾਲ, ਪਹਿਲੇ ਦਰਜੇ ਦੇ ਕਤਲ ਦੇ ਦੋਸ਼ਾਂ ਹੇਠ ਉਸਦੀ ਕੈਨੇਡਾ ਭਰ ਵਿੱਚ ਭਾਲ ਕੀਤੀ ਜਾ ਰਹੀ ਹੈ। ਅਬਦੁਲ ਗਫੂਰੀ ਤੇ ਦੋਸ਼ ਹਨ ਕਿ ਉਸ ਵੱਲੋਂ ਹਿਮਾਂਸ਼ੀ ਖੁਰਾਣਾ ਦਾ ਲੰਘੇ ਸ਼ਨੀਵਾਰ ਘਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਮੁਤਾਬਕ ਕਾਤਲ ਅਤੇ ਪੀੜਤ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ।