Home » ਅਮਰੀਕਾ ‘ਚ ਆਪਣੀ ਪ੍ਰੇਮਿਕਾ ਦਾ ਕਤਲ ਕਰ ਭਾਰਤ ਭੱਜਿਆ 26 ਸਾਲਾ ਨੌਜਵਾਨ….
Home Page News • India • World

ਅਮਰੀਕਾ ‘ਚ ਆਪਣੀ ਪ੍ਰੇਮਿਕਾ ਦਾ ਕਤਲ ਕਰ ਭਾਰਤ ਭੱਜਿਆ 26 ਸਾਲਾ ਨੌਜਵਾਨ….

Spread the news

26 ਸਾਲਾ ਅਰਜੁਨ ਸ਼ਰਮਾ ‘ਤੇ ਮੈਰੀਲੈਂਡ (ਅਮਰੀਕਾ) ਵਿੱਚ ਆਪਣੀ ਪ੍ਰੇਮਿਕਾ ਨਿਕੀਥਾ ਗੋਡਿਸ਼ਾਲਾ (27) ਨੂੰ ਚਾਕੂ ਮਾਰ ਕੇ ਮਾਰਨ ਦਾ ਦੋਸ਼ ਲੱਗਾ ਹੈ।
ਦੋਸ਼ਾਂ ਮੁਤਾਬਕ ਵਾਰਦਾਤ ਤੋਂ ਬਾਅਦ ਉਹ ਭਾਰਤ ਚਲਾ ਗਿਆ ਅਤੇ ਜਾਣ ਤੋਂ ਪਹਿਲਾਂ ਦੋ ਜਨਵਰੀ ਨੂੰ ਉਸ ਨੇ ਹੀ ਹਾਵਰਡ ਕਾਊਂਟੀ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਐਲਿਕੱਟ ਸਿਟੀ ਦੀ ਰਹਿਣ ਵਾਲੀ ਨਿਕੀਥਾ ਨਵੇਂ ਸਾਲ ਦੀ ਸ਼ਾਮ ਤੋਂ ਲਾਪਤਾ ਸੀ।