Home » ਪਾਪਾਕੁਰਾ ਨਜ਼ਦੀਕ ਮੋਟਰਵੇਅ ‘ਤੇ ਬੱਸ ਅਤੇ ਕਾਰ ਵਿਚਕਾਰ ਵਾਪਰਿਆ ਹਾਦਸਾ,ਇੱਕ ਵਿਅਕਤੀ ਗੰਭੀਰ ਜ਼ਖ਼ਮੀ…
Home Page News • New Zealand Local News • NewZealand

ਪਾਪਾਕੁਰਾ ਨਜ਼ਦੀਕ ਮੋਟਰਵੇਅ ‘ਤੇ ਬੱਸ ਅਤੇ ਕਾਰ ਵਿਚਕਾਰ ਵਾਪਰਿਆ ਹਾਦਸਾ,ਇੱਕ ਵਿਅਕਤੀ ਗੰਭੀਰ ਜ਼ਖ਼ਮੀ…

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਪਾਪਾਕੁਰਾ ਨਜ਼ਦੀਕ ਸਵੇਰੇ 10.50 ਵਜੇ ਇੱਕ ਕਾਰ ਅਤੇ ਬੱਸ ਵਿਚਕਾਰ ਹੋਏ ਹਾਦਸੇ ਦੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।ਪੁਲਿਸ ਅਤੇ ਸੀਰੀਅਸ ਕਰੈਸ਼ ਯੂਨਿਟ ਦੀ ਟੀਮ ਹਾਦਸੇ ਦੀ ਜਾਂਚ ਲਈ ਮੌਕੇ ‘ਤੇ ਪਹੁੰਚੀ ਹੈ।ਹਾਦਸੇ ਕਾਰਨ ਮੋਟਰਵੇਅ ‘ਤੇ ਦੋ ਲੇਨਾਂ ਨੂੰ ਆਵਾਜਾਈ ਲਈ ਬੰਦ ਕੀਤਾ ਗਿਆ ਹੈ।