Home » ਆਕਲੈਂਡ ‘ਚ ਚੋਰੀ ਦੀ ਗੱਡੀ ਲੋਕਾਂ ਰਹੀ ‘ਤੇ ਪੁਲਿਸ ਦੇ ਵਾਹਨ ਨੂੰ ਟੱਕਰ ਮਾਰਨ 36 ਸਾਲਾ ਵਿਅਕਤੀ ਗ੍ਰਿਫ਼ਤਾਰ…..
Home Page News New Zealand Local News NewZealand

ਆਕਲੈਂਡ ‘ਚ ਚੋਰੀ ਦੀ ਗੱਡੀ ਲੋਕਾਂ ਰਹੀ ‘ਤੇ ਪੁਲਿਸ ਦੇ ਵਾਹਨ ਨੂੰ ਟੱਕਰ ਮਾਰਨ 36 ਸਾਲਾ ਵਿਅਕਤੀ ਗ੍ਰਿਫ਼ਤਾਰ…..

Spread the news


ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਪੁਲਿਸ ਨੇ ਇੱਕ ਵਿਅਕਤੀ ਨੂੰ ਕਥਿਤ ਤੌਰ ‘ਤੇ ਚੋਰੀ ਹੋਈ ਗੱਡੀ ਨੂੰ ਪੁਲਿਸ ਯੂਨਿਟ ਵਿੱਚ ਟੱਕਰ ਮਾਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈਆਕਲੈਂਡ ਸੈਂਟਰਲ ਪੁਲਿਸ ਨੇ ਮੰਗਲਵਾਰ ਰਾਤ 8.30 ਵਜੇ ਦੇ ਕਰੀਬ ਗ੍ਰੇਟ ਨੌਰਥ ਰੋਡ ‘ਤੇ ਇੱਕ ਚੋਰੀ ਹੋਈ ਹੈਚਬੈਕ ਗੱਡੀ ਬਾਰੇ ਜਾਣਕਾਰੀ ਪ੍ਰਾਪਤ ਹੋਈ।ਆਕਲੈਂਡ ਸੈਂਟਰਲ ਏਰੀਆ ਕਮਾਂਡਰ, ਇੰਸਪੈਕਟਰ ਗ੍ਰੇ ਐਂਡਰਸਨ ਦਾ ਕਹਿਣਾ ਹੈ ਕਿ ਗੱਡੀ ਨੂੰ ਗ੍ਰੇ ਲਿਨ ਖੇਤਰ ਵਿੱਚ ਟਰੈਕ ਕੀਤਾ ਗਿਆ।ਪੁਲਿਸ ਨੇ ਇੱਕ 36 ਸਾਲਾ ਵਿਅਕਤੀ ‘ਤੇ ਗੈਰ-ਕਾਨੂੰਨੀ ਢੰਗ ਨਾਲ ਮੋਟਰ ਵਾਹਨ ਲਿਜਾਣ, ਨਾ ਰੋਕਣ, ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ।