Home » ਹਮਿਲਟਨ ‘ਚ ਇੱਕ ਔਰਤ ‘ਤੇ ਘਰ ਵਿੱਚ ਵੜ ਦੋ ਵਿਅਕਤੀਆਂ ਵੱਲੋਂ ਕੀਤਾ ਗਿਆ ਹਮਲਾ…
Home Page News New Zealand Local News NewZealand

ਹਮਿਲਟਨ ‘ਚ ਇੱਕ ਔਰਤ ‘ਤੇ ਘਰ ਵਿੱਚ ਵੜ ਦੋ ਵਿਅਕਤੀਆਂ ਵੱਲੋਂ ਕੀਤਾ ਗਿਆ ਹਮਲਾ…

Spread the news


ਆਕਲੈਂਡ(ਬਲਜਿੰਦਰ ਸਿੰਘ) ਹਮਿਲਟਨ ‘ਚ ਇੱਕ ਔਰਤ ‘ਤੇ ਉਸਦੇ ਆਪਣੇ ਘਰ ਦਾਖਲ ਹੋ ਦੋ ਵਿਅਕਤੀਆਂ ਵੱਲੋ ਉਸ ‘ਤੇ ਗੰਭੀਰ ਹਮਲਾ ਕੀਤੇ ਜਾਣ ਦੀ ਖਬਰ ਹੈ।ਪੁਲਿਸ ਨੇ ਕਿਹਾ ਕਿ ਹਮਲਾ ਸ਼ਨੀਵਾਰ ਰਾਤ 9 ਵਜੇ ਦੇ ਕਰੀਬ ਫੇਅਰਫੀਲਡ ਦੇ ਕਲਾਰਕਿਨ ਰੋਡ ‘ਤੇ ਹੋਇਆ।ਔਰਤ ਜ਼ਖਮੀ ਹੋ ਗਈ ਸੀ ਅਤੇ ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।ਪੁਲਿਸ ਮਾਮਲੇ ਦੇ ਜਾਂਚ ਕਰ ਰਹੀ ਹੈ।