Home » ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਪੰਜਾਬੀ ਨੌਜਵਾਨ ਨੂੰ ਕੀਤਾ ਗਿਆ ਡਿਪੋਰਟ….
Home Page News • India • World • World News

ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਪੰਜਾਬੀ ਨੌਜਵਾਨ ਨੂੰ ਕੀਤਾ ਗਿਆ ਡਿਪੋਰਟ….

Spread the news

ਸਰੀ ਪੁਲਿਸ ਸਰਵਿਸ ਵਲੋਂ ਲਵਬੀਰ ਸਿੰਘ (22) ਦੀ ਫੋਟੋ ਜਨਤਾ ਨਾਲ ਸਾਂਝੀ ਕੀਤੀ ਗਈ ਹੈ ਜੋ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ। ਲਵਬੀਰ ਸਿੰਘ 2023 ਚ ਕੈਨੇਡਾ ਆਇਆ ਸੀ ਫਿਰ ਉਸਦਾ ਨਾਮ ਐਕਸਟੋਰਸ਼ਨ ਸਬੰਧੀ ਗਤਿਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਹੈ। ਪੁਲਿਸ ਨੇ ਲੋਕਾਂ ਤੋਂ ਇਸ ਮਾਮਲੇ ਵਿੱਚ ਹੋਰ ਸਹਿਯੋਗ ਮੰਗਿਆ ਹੈ। ਇਸਤੋਂ ਇਲਾਵਾ ਕੈਲਗਰੀ ਵਿੱਚ ਵੀ ਇੱਕ ਗੋਲੀਬਾਰੀ ਦੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸਨੂੰ ਲਾਰੇਂਸ ਬਿਸ਼ਨੋਈ ਗੈਂਗ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।