Home » ਗਿਸਬੋਰਨ ਤੋਂ ਲਾਪਤਾ ਚੱਲ ਰਹੇ ਨੌਜਵਾਨ ਦੀ ਮਿਲੀ ਲਾਸ਼….
Home Page News New Zealand Local News NewZealand

ਗਿਸਬੋਰਨ ਤੋਂ ਲਾਪਤਾ ਚੱਲ ਰਹੇ ਨੌਜਵਾਨ ਦੀ ਮਿਲੀ ਲਾਸ਼….

Spread the news

ਆਕਲੈਂਡ(ਬਲਜਿੰਦਰ ਸਿੰਘ) ਗਿਸਬੋਰਨ ਤੋ ਇੱਕ ਲਾਪਤਾ ਵੱਲ ਰਹੇ ਨੌਜਵਾਨ ਭਾਲ ਦੇ ਚੱਲਦੇ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸਦੀ ਲਾਸ਼ ਮਾਹੀਆ ਦੇ ਮਹੰਗਾ ਬੀਚ ‘ਤੇ ਮਿਲੀ ਹੈ।17 ਸਾਲਾ ਨੌਜਵਾਨ 1 ਫਰਵਰੀ ਨੂੰ ਮਿਡਵੇ ਬੀਚ ਖੇਤਰ ਤੋਂ ਲਾਪਤਾ ਹੋ ਗਿਆ ਸੀ।ਸ਼ਨੀਵਾਰ, 14 ਫਰਵਰੀ ਨੂੰ, ਪੁਲਿਸ ਨੂੰ ਮਹੰਗਾ ਬੁਲਾਇਆ ਗਿਆ ਜਦੋਂ ਇੱਕ ਜਨਤਾ ਨੇ ਬੀਚ ‘ਤੇ ਇੱਕ ਲਾਸ਼ ਮਿਲਣ ਦੀ ਰਿਪੋਰਟ ਦਿੱਤੀ।ਪੁਲਿਸ ਨੇ ਕਿਹਾ ਕਿ ਰਸਮੀ ਪਛਾਣ ਪ੍ਰਕਿਰਿਆ ਪੂਰੀ ਹੋ ਗਈ ਹੈ।ਪੁਲਿਸ ਨੇਨਕਿਹਾ ਕਿ ਉਸ ਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ ਅਤੇ ਇਸਨੂੰ ਕੋਰੋਨਰ ਕੋਲ ਭੇਜਿਆ ਗਿਆ ਹੈ।