Home » ਟੌਰੰਗਾ ‘ਚ ਪਾਣੀ ਵਿੱਚ ਜਾ ਡਿੱਗੀ ਕਾਰ,ਕਿਸੇ ਵੱਡੇ ਹਾਦਸੇ ਤੋਂ ਰਿਹਾ ਬਚਾਅ…
Home Page News • New Zealand Local News • NewZealand

ਟੌਰੰਗਾ ‘ਚ ਪਾਣੀ ਵਿੱਚ ਜਾ ਡਿੱਗੀ ਕਾਰ,ਕਿਸੇ ਵੱਡੇ ਹਾਦਸੇ ਤੋਂ ਰਿਹਾ ਬਚਾਅ…

Spread the news


ਆਕਲੈਂਡ(ਬਲਜਿੰਦਰ ਸਿੰਘ) ਟੌਰੰਗਾ ਵਿੱਚ ਫਰੇਜ਼ਰ ਕੋਵ ਨੇੜੇ ਇੱਕ ਕਾਰ ਦੇਵਪਾਣੀ ਵਿੱਚ ਡਿੱਗ ਜਾਣ ਦੀ ਖ਼ਬਰ ਮਿਲੀ ਹੈ।ਨਿਊਜ਼ੀਲੈਂਡ ਦੇ ਫਾਇਰ ਐਂਡ ਐਮਰਜੈਂਸੀ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਪਿੰਗ ਸੈਂਟਰ ਦੇ ਨੇੜੇ ਫਰੇਜ਼ਰ ਸਟਰੀਟ ‘ਤੇ ਪਾਣੀ ਵਿੱਚ ਇੱਕ ਕਾਰ ਦੀ ਰਿਪੋਰਟ ਮਿਲਣ ‘ਤੇ ਬੁਲਾਇਆ ਗਿਆ ਸੀ।ਉਨ੍ਹਾਂ ਕਿਹਾ ਕਿ ਜਦੋਂ ਫਾਇਰਫਾਈਟਰ ਪਹੁੰਚੇ ਤਾਂ ਸਾਰੇ ਲੋਕ ਵਾਹਨ ਤੋਂ ਬਾਹਰ ਸਨ ਇਸ ਹਾਦਸੇ ਵਿੱਚ ਕਿਸੇ ਦੇ ਗੰਭੀਰ ਸੱਟਾਂ ਲੱਗਣ ਤੋਂ ਬਚਾਅ ਰਿਹਾ।ਹਾਦਸਾ ਕਿਸ ਤਰਾਂ ਵਾਪਰਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ।