ਆਕਲੈਂਡ(ਬਲਜਿੰਦਰ ਸਿੰਘ)ਸਟੇਟ ਹਾਈਵੇਅ 1 ‘ਤੇ Whangārei ਨਜ਼ਦੀਕ ਅੱਜ ਸਵੇਰੇ 7 ਵਜੇ ਤੋਂ ਪਹਿਲਾਂ ਦੋ ਵਾਹਨਾਂ ਦੀ ਟੱਕਰ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।ਦੱਸੋ ਜਾ ਰਿਹਾ ਹੈ ਕਿ ਦੋ ਲੋਕ ਗੰਭੀਰ ਜ਼ਖਮੀ ਹੋਏ ਹਨ।ਸਟੇਟ ਹਾਈਵੇਅ 1 ਦੋਵਾਂ ਦਿਸ਼ਾਵਾਂ ਵਿੱਚ ਬੰਦ ਹੈ ਅਤੇ ਜੌਰਡਨ ਵੈਲੀ ਰੋਡ ਅਤੇ ਹੁਕੇਰੇਨੁਈ ਰੋਡ ‘ਤੇ ਡਾਇਵਰਸ਼ਨ ਜਾਰੀ ਹਨ।ਗੰਭੀਰ ਕਰੈਸ਼ ਯੂਨਿਟ ਹਾਦਸੇ ਦੀ ਜਾਂਚ ਕਰ ਰਹੀ ਹੈ।
Whangārei ਨਜ਼ਦੀਕ ਸਵੇਰ-ਸਵੇਰੇ ਦੋ ਵਾਹਨਾਂ ਵਿਚਕਾਰ ਹੋਈ ਟੱਕਰ…
5 months ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,145
- India5,286
- India Entertainment130
- India News3,354
- India Sports228
- KHABAR TE NAZAR3
- LIFE66
- Movies48
- Music84
- New Zealand Local News3,181
- NewZealand3,507
- Punjabi Articules7
- Religion1,149
- Sports226
- Sports220
- Technology32
- Travel55
- Uncategorized63
- World2,438
- World News2,020
- World Sports213












