ਆਕਲੈਂਡ(ਬਲਜਿੰਦਰ ਸਿੰਘ) ਬਲੇਨਹਾਈਮ ਨੇੜੇ ਦਰੱਖਤ ਡਿੱਗਣ ਕਾਰਨ ਇੱਕ ਵਿਅਕਤੀ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ।
ਸਟੇਟ ਹਾਈਵੇਅ 6 ਦੇ ਨੇੜੇ ਸਵੇਰੇ 9.30 ਵਜੇ ਐਮਰਜੈਂਸੀ ਸੇਵਾਵਾਂ ਨੂੰ ਘਟਨਾ ਵਾਲੀ ਥਾਂ ‘ਤੇ ਬੁਲਾਇਆ ਗਿਆ।
ਫਾਇਰ ਅਤੇ ਐਮਰਜੈਂਸੀ ਕਰੂ ਪਹੁੰਚੇ ਤਾਂ ਜੋ ਵਿਅਕਤੀ ਨੂੰ ਡਿੱਗੇ ਹੋਏ ਦਰੱਖਤ ਹੇਠੋਂ ਬਾਹਰ ਕੱਢਿਆ ਗਿਆ।ਹਾਟੋ ਹੋਨ ਸੇਂਟ ਜੌਨ ਨੇ ਐਂਬੂਲੈਂਸ ਨਾਲ ਜਵਾਬ ਦਿੱਤਾ, ਅਤੇ ਵਿਅਕਤੀ ਨੂੰ ਦਰਮਿਆਨੀ ਹਾਲਤ ਵਿੱਚ ਬਲੇਨਹਾਈਮ ਦੇ ਵੈਰਾਉ ਹਸਪਤਾਲ ਲਿਜਾਇਆ ਗਿਆ।
ਖਰਾਬ ਮੌਸਮ ਦੇ ਚੱਲਦੇ ਦਰੱਖਤ ਡਿੱਗਣ ਕਾਰਨ ਇੱਕ ਵਿਅਕਤੀ ਹੋਇਆ ਜ਼ਖਮੀ…












