Home » ਅੱਜ ਤੋਂ LPG ਸਿਲੰਡਰ ਦੀ ਕੀਮਤ ‘ਚ ਭਾਰੀ ਵਾਧਾ, 993 ਰੁਪਏ ਵਧੇ ਭਾਅ….
Home Page News India India News

ਅੱਜ ਤੋਂ LPG ਸਿਲੰਡਰ ਦੀ ਕੀਮਤ ‘ਚ ਭਾਰੀ ਵਾਧਾ, 993 ਰੁਪਏ ਵਧੇ ਭਾਅ….

Spread the news


ਸਰਕਾਰੀ ਤੇਲ ਕੰਪਨੀਆਂ ਨੇ ਅੱਜ ਤੋਂ 19 ਕਿੱਲੋ ਵਾਲੇ ਕਮਰਸ਼ੀਅਲ ਐਲਪੀਜੀ (LPG) ਸਿਲੰਡਰ ਦੀ ਕੀਮਤ ਵਿੱਚ 993 ਰੁਪਏ ਦਾ ਵੱਡਾ ਵਾਧਾ ਕਰ ਦਿੱਤਾ ਹੈ।ਦਿੱਲੀ ਵਿੱਚ ਹੁਣ 19 ਕਿੱਲੋ ਦੇ ਕਮਰਸ਼ੀਅਲ ਸਿਲੰਡਰ ਦੀ ਨਵੀਂ ਕੀਮਤ 3071.50 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਇਹ ਸਿਲੰਡਰ ਲਗਭਗ 2078.50 ਰੁਪਏ ਵਿੱਚ ਉਪਲਬਧ ਸੀ।ਹਾਲਾਂਕਿ, ਘਰੇਲੂ ਵਰਤੋਂ ਵਾਲੇ 14.2 ਕਿੱਲੋ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਆਮ ਖਪਤਕਾਰਾਂ ‘ਤੇ ਇਸ ਵਾਧੇ ਦਾ ਸਿੱਧਾ ਅਸਰ ਨਹੀਂ ਪਵੇਗਾ।