ਸਰੀ, ਬ੍ਰਿਟਿਸ਼ ਕੋਲੰਬੀਆ: ਲੰਘੀ 13 ਅਪ੍ਰੈਲ 2026 ਨੂੰ ਤੜਕੇ ਸਰੀ ਦੇ 94A ਐਵੇਨਿਊ ਅਤੇ 127 ਸਟਰੀਟ ਨੇੜੇ ਇਕ ਘਰ ‘ਤੇ ਹੋਈ ਗੋਲੀਬਾਰੀ ਦੀ ਘਟਨਾ ਸਬੰਧੀ ਪੁਲਿਸ ਜਾਂਚ ਤੋਂ ਬਾਅਦ 27 ਸਾਲਾ ਜਸਕਰਨ ਸਰੋਏ ਖ਼ਿਲਾਫ਼ ਗੋਲੀ ਚਲਾਉਣ ਦੇ ਚਾਰਜ ਦਰਜ ਕੀਤੇ ਗਏ ਹਨ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁਲਜ਼ਮ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਉਹ ਇਸ ਵੇਲੇ ਜ਼ਮਾਨਤ ਸੁਣਵਾਈ ਦੀ ਉਡੀਕ ਕਰ ਰਿਹਾ ਹੈ। ਮਾਮਲੇ ਦੀ ਅਗਲੀ ਅਦਾਲਤੀ ਤਾਰੀਖ 12 ਮਈ 2026 ਨਿਰਧਾਰਤ ਕੀਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਕੈਨੇਡਾ ਦੇ ਸਰੀ ਇਲਾਕੇ ਵਿੱਚ ਇੱਕ ਘਰ ‘ਤੇ ਗੋਲੀਬਾਰੀ ਮਾਮਲੇ ਸਬੰਧੀ ਜਸਕਰਨ ਸਰੋਏ ‘ਤੇ ਚਾਰਜ ਦਰਜ…
2 months ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,954
- India5,206
- India Entertainment129
- India News3,320
- India Sports228
- KHABAR TE NAZAR3
- LIFE66
- Movies48
- Music84
- New Zealand Local News3,076
- NewZealand3,400
- Punjabi Articules7
- Religion1,133
- Sports220
- Sports215
- Technology32
- Travel55
- Uncategorized61
- World2,390
- World News1,988
- World Sports208












