Home » ਆਕਲੈਂਡ ਸ਼ਹਿਰ ‘ਚ ਕਿਸੇ ਘਟਨਾ ਸਬੰਧੀ ਵੱਡੀ ਗਿਣਤੀ ਵਿੱਚ ਪਹੁੰਚੀ ਪੁਲਿਸ,ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ….
Home Page News New Zealand Local News NewZealand

ਆਕਲੈਂਡ ਸ਼ਹਿਰ ‘ਚ ਕਿਸੇ ਘਟਨਾ ਸਬੰਧੀ ਵੱਡੀ ਗਿਣਤੀ ਵਿੱਚ ਪਹੁੰਚੀ ਪੁਲਿਸ,ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ….

Spread the news


ਔਕਲੈਂਡ(ਬਲਜਿੰਦਰ ਰੰਧਾਵਾ) ਅੱਜ ਦੁਪਹਿਰ ਆਕਲੈਂਡ ਸ਼ਹਿਰ ਵਿੱਚ ਹਥਿਆਰਬੰਦ ਪੁਲਿਸ ਵੱਲੋਂ ਘੇਰਾਬੰਦੀ ਕਰਨ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੁਪਹਿਰ 1.30 ਵਜੇ ਦੇ ਕਰੀਬ, ਵਿਕਟੋਰੀਆ ਸਟ੍ਰੀਟ ਵੈਸਟ ਦੇ ਚੌਰਾਹੇ ਦੇ ਨੇੜੇ, ਨੈਲਸਨ ਸਟ੍ਰੀਟ ‘ਤੇ ਇੱਕ ਵਾਹਨ ਵਿੱਚੋਂ ਪੁਲਿਸ ਵੱਲੋਂ ਕੁੱਝ ਲੋਕਾਂ ਨੂੰ ਬਾਹਰ ਕੱਢ ਦੇ ਵੇਖਿਆ ਗਿਆ।ਘੱਟੋ-ਘੱਟ 10 ਪੁਲਿਸ ਵਾਹਨਾਂ, ਕੁੱਤਿਆਂ ਦੀਆਂ ਇਕਾਈਆਂ ਦੇ ਨਾਲ, ਘਟਨਾ ਸਥਾਨ ਤੇ ਮਜੂਦ ਸਨ।ਪੁਲਿਸ ਵੱਲੋਂ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।