ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਟੌਰੰਗਾ ਨਜ਼ਦੀਕ ਟੌਰਿਕੋ ਵਿੱਚ ਸਟੇਟ ਹਾਈਵੇ 29 ’ਤੇ ਅੱਜ ਸਵੇਰੇ ਕਰੀਬ 7:40 ਵਜੇ ਇੱਕ ਟਰੱਕ ਦੇ ਪਲਟਣ ਕਾਰਨ ਸੜਕ ਦੀ ਇੱਕ ਲੇਨ ਨੂੰ ਅੰਸ਼ਕ ਤੌਰ ’ਤੇ ਬੰਦ ਕੀਤਾ ਗਿਆ ਹੈ।ਹਾਦਸਾ SH29 ਅਤੇ ਕਾਵੇਰੋਆ ਡਰਾਈਵ ਦੇ ਚੌਰਾਹੇ ਨੇੜੇ, ਰੈਡਵੁੱਡ ਲੇਨ ਕੋਲ ਵਾਪਰਿਆ। ਪੁਲਿਸ ਅਨੁਸਾਰ ਇੱਕ ਵਿਅਕਤੀ ਨੂੰ ਦਰਮਿਆਨੀ ਸੱਟਾਂ ਲੱਗੀਆਂ ਹਨ।NZTA ਨੇ ਦੱਸਿਆ ਕਿ ਪੱਛਮ ਵੱਲ ਜਾਣ ਵਾਲੀ ਖੱਬੀ ਲੇਨ ਬੰਦ ਰਹਿਣ ਕਾਰਨ ਕਾਈਮਾਈ ਰੇਂਜ ਇਲਾਕੇ ਵਿੱਚ ਦੋਵਾਂ ਪਾਸਿਆਂ ਟ੍ਰੈਫਿਕ ਹੌਲੀ ਚੱਲ ਰਹੀ ਹੈ। ਡਰਾਈਵਰਾਂ ਨੂੰ ਸਾਵਧਾਨੀ ਵਰਤਣ ਅਤੇ ਦੇਰੀ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਸਟੇਟ ਹਾਈਵੇਅ 29 ਤੇ ਪਲਟਿਆ ਟਰੱਕ,ਇੱਕ ਵਿਅਕਤੀ ਹੋਇਆ ਜ਼ਖਮੀ….
2 months ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,145
- India5,286
- India Entertainment130
- India News3,354
- India Sports228
- KHABAR TE NAZAR3
- LIFE66
- Movies48
- Music84
- New Zealand Local News3,181
- NewZealand3,507
- Punjabi Articules7
- Religion1,149
- Sports226
- Sports220
- Technology32
- Travel55
- Uncategorized63
- World2,438
- World News2,020
- World Sports213












