Home » ਨਿਊਜ਼ੀਲੈਂਡ ਵਿੱਚ ਗੈਰ-ਕਾਨੂੰਨੀ ਤੰਬਾਕੂ ਤਸਕਰੀ ਹੇਠ ਲੱਖਾਂ ਡਾਲਰਾਂ ਦੀਆਂ ਸਿਗਰਟਾਂ ਕੀਤੀਆਂ ਜ਼ਬਤ,ਹੋਈਆਂ ਪੰਜ ਗ੍ਰਿਫਤਾਰੀਆਂ…
Home Page News New Zealand Local News NewZealand World

ਨਿਊਜ਼ੀਲੈਂਡ ਵਿੱਚ ਗੈਰ-ਕਾਨੂੰਨੀ ਤੰਬਾਕੂ ਤਸਕਰੀ ਹੇਠ ਲੱਖਾਂ ਡਾਲਰਾਂ ਦੀਆਂ ਸਿਗਰਟਾਂ ਕੀਤੀਆਂ ਜ਼ਬਤ,ਹੋਈਆਂ ਪੰਜ ਗ੍ਰਿਫਤਾਰੀਆਂ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਨਿਊਜ਼ੀਲੈਂਡ ਵਿੱਚ ਗੈਰ-ਕਾਨੂੰਨੀ ਤੰਬਾਕੂ ਤਸਕਰੀ ਅਤੇ ਬਲੈਕ ਮਾਰਕੀਟ ਦੇ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਸਾਹਮਣੇ ਆਈ ਹੈ। ਪ੍ਰਸ਼ਾਸਨ ਨੇ ਰੋਟੋਰੂਆ (Rotorua) ਅਤੇ ਵਾਈਕਾਟੋ (Waikato) ਦੇ 21 ਟਿਕਾਣਿਆਂ (ਦੁਕਾਨਾਂ ਅਤੇ ਘਰਾਂ) ‘ਤੇ ਇੱਕੋ ਸਮੇਂ ਛਾਪੇਮਾਰੀ ਕਰਕੇ 1.38 ਮਿਲੀਅਨ (ਸਵਾ 13 ਲੱਖ ਤੋਂ ਵੱਧ) ਗੈਰ-ਕਾਨੂੰਨੀ ਸਿਗਰਟਾਂ ਜ਼ਬਤ ਕੀਤੀਆਂ ਹਨ। ਇਸ ਵੱਡੀ ਟੈਕਸ ਚੋਰੀ ਦੇ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊਜ਼ੀਲੈਂਡ ਦੇ ਕਾਨੂੰਨ, ਕ੍ਰਾਈਮ ਅਤੇ ਪ੍ਰਸ਼ਾਸਨ ਨਾਲ ਜੁੜੀਆਂ ਹਰ ਤਾਜ਼ਾ ਖ਼ਬਰਾਂ ਦੇ ਲਾਈਵ ਅਪਡੇਟਸ ਲਈ ਪੇਜ ਨੂੰ ਸ਼ੇਅਰ ਅਤੇ ਫੋਲੋ ਜ਼ਰੂਰ ਕਰੋ!