Home » ਸਟੇਟ ਹਾਈਵੇਅ-1 ‘ਤੇ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਹੋਈ ਮੌਤ
Home Page News New Zealand Local News NewZealand

ਸਟੇਟ ਹਾਈਵੇਅ-1 ‘ਤੇ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਹੋਈ ਮੌਤ

Spread the news


ਆਕਲੈਂਡ(ਰੰਧਾਵਾ) ਕੱਲ੍ਹ ਰਾਤ ਕੌਰੀ ਵਿੱਚ ਇੱਕ ਘਾਤਕ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਸਟੇਟ ਹਾਈਵੇਅ 1 ‘ਤੇ ਰਾਤ 8.30 ਵਜੇ ਤੋਂ ਠੀਕ ਪਹਿਲਾਂ ਦੋ ਵਾਹਨਾਂ ਦੀ ਟੱਕਰ ਸਬੰਧੀ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ।
ਦੁੱਖ ਦੀ ਗੱਲ ਹੈ ਕਿ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਹੋਰ ਕਿਸੇ ਵੀ ਸੱਟ ਦੀ ਰਿਪੋਰਟ ਨਹੀਂ ਹੈ।ਸੀਰੀਅਸ ਕਰੈਸ਼ ਯੂਨਿਟ ਨੇ ਘਟਨਾ ਸਥਾਨ ਦੀ ਜਾਂਚ ਕੀਤੀ ਹੈ, ਅਤੇ ਹਾਦਸੇ ਦੀ ਜਾਂਚ ਜਾਰੀ ਹੈ।