Home » ਆਕਲੈਂਡ ਦੇ ਜਿਸ ਗੰਨ ਸਟੋਰ ਤੋਂ ਵਿਅਕਤੀ ਨੇ ਕੀਤੀ ਸੀ ਰਾਈਫਲ ਚੋਰੀ ਉੱਥੇ ਅੱਜ ਇੱਕ ਵਿਅਕਤੀ ਮਿਲਿਆ ਗੰਭੀਰ ਜ਼ਖ਼ਮੀ ਹਾਲਤ ਵਿੱਚ
Home Page News • New Zealand Local News • NewZealand

ਆਕਲੈਂਡ ਦੇ ਜਿਸ ਗੰਨ ਸਟੋਰ ਤੋਂ ਵਿਅਕਤੀ ਨੇ ਕੀਤੀ ਸੀ ਰਾਈਫਲ ਚੋਰੀ ਉੱਥੇ ਅੱਜ ਇੱਕ ਵਿਅਕਤੀ ਮਿਲਿਆ ਗੰਭੀਰ ਜ਼ਖ਼ਮੀ ਹਾਲਤ ਵਿੱਚ

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਬੀਤੇ ਕੱਲ੍ਹ ਆਕਲੈਂਡ ਦੇ ਸਿਲਵੀਆ ਪਾਟਕ ਮਾਲ ਵਿੱਚ ਵਾਪਰੀ ਘਟਨਾ ਮਾਮਲੇ ਵਿੱਚ ਜਿਸ ਗਨ ਸਿਟੀ ਸਟੋਰ ਤੋਂ ਏਅਰ ਰਾਈਫਲ ਚੋਰੀ ਕੀਤੀ ਗਈ ਸੀ ਉਸ ਸਟੋਰ ਤੇ ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਮਿਲਿਆ ਹੈ।ਹਾਟੋ ਹੋਨ ਸੇਂਟ ਜੌਨ ਨੇ ਪੁਸ਼ਟੀ ਕੀਤੀ ਕਿ ਇਸਦੇ ਅਮਲੇ ਨੇ ਮੌਕੇ ‘ਤੇ ਪਹੁੰਚ ਕੀਤੀ ਅਤੇ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਆਕਲੈਂਡ ਸਿਟੀ ਹਸਪਤਾਲ ਪਹੁੰਚਾਇਆ।ਘਟਨਾ ਸਬੰਧੀ ਪੁਲਿਸ ਵੱਲੋਂ ਜਾਰੀ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।