Home » ਮਾਊਂਟ ਅਲਬਰਟ ‘ਚ ਰੇਲਗੱਡੀ ਦੀ ਫੇਟ ਵੱਜਣ ਕਾਰਨ ਜਾਨ ਗੁਆਉਣ ਵਾਲਾ ਸੀ ਗ੍ਰਾਮਰ ਸਕੂਲ ਦਾ ਵਿਦਿਆਰਥੀ….
Home Page News New Zealand Local News NewZealand

ਮਾਊਂਟ ਅਲਬਰਟ ‘ਚ ਰੇਲਗੱਡੀ ਦੀ ਫੇਟ ਵੱਜਣ ਕਾਰਨ ਜਾਨ ਗੁਆਉਣ ਵਾਲਾ ਸੀ ਗ੍ਰਾਮਰ ਸਕੂਲ ਦਾ ਵਿਦਿਆਰਥੀ….

Spread the news

ਆਕਲੈਂਡ(ਰੰਧਾਵਾ) ਮਾਊਂਟ ਅਲਬਰਟ ਗ੍ਰਾਮਰ ਸਕੂਲ ਨੇ ਪੁਸ਼ਟੀ ਕੀਤੀ ਹੈ ਕਿ ਕੱਲ੍ਹ ਟ੍ਰੇਨ ਦੀ ਲਪੇਟ ਵਿੱਚ ਆਇਆ ਵਿਅਕਤੀ ਉਨ੍ਹਾਂ ਦੇ ਸਕੂਲ ਦਾ ਵਿਦਿਆਰਥੀਆਂ ਸੀ।ਹੈੱਡਮਾਸਟਰ ਪੈਟ੍ਰਿਕ ਡਰੱਮ ਨੇ ਸਕੂਲ ਭਾਈਚਾਰੇ ਨੂੰ “ਬਹੁਤ ਦੁੱਖ” ਨਾਲ ਇੱਕ ਸੰਦੇਸ਼ ਵਿੱਚ ਇਹ ਖ਼ਬਰ ਸਾਂਝੀ ਕੀਤੀ।ਸਾਡੇ ਵਿਚਾਰ ਵਿਦਿਆਰਥੀ ਦੇ ਪਰਿਵਾਰ ਨਾਲ ਹਨ ਅਤੇ ਅਸੀਂ ਉਨ੍ਹਾਂ ਦਾ ਸਰਗਰਮੀ ਨਾਲ ਸਮਰਥਨ ਕਰਨਾ ਜਾਰੀ ਰੱਖਦੇ ਹਾਂ।ਬਾਲਡਵਿਨ ਐਵੇਨਿਊ ਸਟੇਸ਼ਨ ਦੇ ਨੇੜੇ ਇੱਕ ਰੇਲਵੇ ਕਰਾਸਿੰਗ ‘ਤੇ ਵਾਪਰੇ ਹਾਦਸੇ ਸਬੰਧੀ ਉਨ੍ਹਾਂ ਐਮਰਜੈਂਸੀ ਸੇਵਾਵਾਂ ਨੂੰ ਕੱਲ੍ਹ ਦੁਪਹਿਰ 3.28 ਵਜੇ ਸੂਚਿਤ ਕੀਤਾ ਗਿਆ। ਜਿੱਥੇ ਕਿ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।