Home Page News • New Zealand Local News • NewZealand

ਕੋਰੋਮੰਡਲ ‘ਚ Tairua Beach ‘ਤੇ ਪਾਣੀ ਵਿੱਚ ਫਸੇ ਤਿੰਨ ਜਣਿਆਂ ਨੂੰ ਕੀਤਾ ਰੈਸਕਿਊ,ਹਸਪਤਾਲ ਵਿੱਚ ਕਰਵਾਇਆ ਦਾਖ਼ਲ …

ਆਕਲੈਂਡ(ਬਲਜਿੰਦਰ ਰੰਧਾਵਾ) ਕੱਲ੍ਹ ਦੁਪਹਿਰ ਕੋਰੋਮੰਡਲ ਨਜ਼ਦੀਕ Tairua Beach ਮੁਸ਼ਕਲ ਵਿੱਚ ਫਸਣ ਤੋਂ ਬਾਅਦ ਤਿੰਨ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ।ਪੁਲਿਸ ਅਤੇ ਐਂਬੂਲੈਂਸ ਦੁਆਰਾ ਸਰਫਕਾਮ ਨੂੰ...

Home Page News • India • World • World News

ਵੈਨੇਜ਼ੁਏਲਾ ਤੋਂ ਬਾਅਦ ਗ੍ਰੀਨਲੈਂਡ ‘ਚ ਟਰੰਪ ਦੀ ਧਮਕ, ਯੂਰਪ ਹੋਇਆ ਇੱਕਜੁੱਟ; ਜਰਮਨੀ-ਫਰਾਂਸ ਸਣੇ 7 ਦੇਸ਼ਾਂ ਦਾ US ਨੂੰ ਕਰਾਰਾ ਜਵਾਬ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤਾਜ਼ਾ ਬਿਆਨਾਂ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਗ੍ਰਿਫਤਾਰੀ ਤੋਂ...

Home Page News • India • World • World News

ਅਮਰੀਕਾ ਚ’ 7 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ ਹੋਣ ਤੋਂ ਬਾਅਦ ਦੋ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ…

ਬੀਤੇਂ ਦਿਨ ਅਮਰੀਕਾ ਦੇ  ਇੰਡੀਆਨਾ ਸਟੇਟ ਪੁਲਿਸ ਨੇ ਕੈਲੀਫੋਰਨੀਆ ਦੇ ਦੋ ਵਪਾਰਕ ਟਰੱਕ ਡਰਾਈਵਰਾਂ ਨੂੰ ਇੰਟਰਸਟੇਟ 70 ‘ਤੇ ਇੱਕ ਨਿਯਮਤ ਟ੍ਰੈਫਿਕ ਨਿਰੀਖਣ ਦੌਰਾਨ ਅੰਦਾਜ਼ਨ 7 ਮਿਲੀਅਨ ਡਾਲਰ...

Home Page News • New Zealand Local News • NewZealand

ਟੌਰੰਗਾ ਬੰਦਰਗਾਹ ‘ਤੇ ਕਸਟਮ ਅਤੇ ਪੁਲਿਸ ਨੇ 18 ਕਿਲੋਗ੍ਰਾਮ ਨਸ਼ੀਲੇ ਪਦਾਰਥ ਕੀਤੇ ਜ਼ਬਤ …

ਆਕਲੈਂਡ(ਬਲਜਿੰਦਰ ਰੰਧਾਵਾ) ਨਿਊਜ਼ੀਲੈਂਡ ਦੇ ਟੌਰੰਗਾ ਬੰਦਰਗਾਹ ‘ਤੇ ਕਸਟਮ ਅਤੇ ਪੁਲਿਸ ਅਧਿਕਾਰੀਆਂ ਨੇ ਨਸ਼ਾ ਤਸਕਰੀ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਬਾਕਸਿੰਗ ਡੇਅ (26...

Home Page News • New Zealand Local News • NewZealand

BYD ਨੇ ਪਛਾੜੀ ਐਲਨ ਮਸਕ ਦੀ ਕੰਪਨੀ ਟੇਸਲਾ,ਦੁਨੀਆ ‘ਚ ਸਭ ਤੋਂ ਵੱਧ ਇਲੈਕਟ੍ਰਿਕ ਕਾਰਾਂ ਵੇਚਣ ਦਾ ਖਿਤਾਬ ਕੀਤਾ ਆਪਣੇ ਨਾਮ….

ਆਕਲੈਂਡ(ਬਲਜਿੰਦਰ ਰੰਧਾਵਾ) ਸਾਲ 2025 ਇਲੈਕਟ੍ਰਿਕ ਵਾਹਨਾਂ (EV) ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਸਾਬਤ ਹੋਇਆ ਹੈ। ਚੀਨੀ ਆਟੋ ਦਿੱਗਜ BYD ਨੇ ਐਲਨ ਮਸਕ ਦੀ ਕੰਪਨੀ ਟੇਸਲਾ (Tesla) ਨੂੰ...

Home Page News • India • World • World News

ਵੈਨੇਜ਼ੁਏਲਾ ‘ਤੇ ਅਮਰੀਕੀ ਕਾਰਵਾਈ ਤੋਂ ਭੜਕਿਆ ਚੀਨ; ਜਿਨਪਿੰਗ ਦਾ ਟਰੰਪ ਨੂੰ ਸੁਨੇਹਾ ਕਿਹਾ……

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ, ਸੀਲੀਆ ਫਲੋਰੇਸ ਨੂੰ ਅਮਰੀਕੀ ਫ਼ੌਜ ਨੇ ਫੜ ਲਿਆ ਅਤੇ ਦੇਸ਼ ਤੋਂ ਬਾਹਰ ਕੱਢ ਦਿੱਤਾ। ਇਸ ਘਟਨਾ ‘ਤੇ ਦੁਨੀਆ ਭਰ ਦੇ...

Home Page News • India • India News

ਦਿੱਲੀ ‘ਚ ਦਿਲ ਕੰਬਾਊ ਘਟਨਾ, ਪੁੱਤ ਨੇ ਮਾਂ-ਭੈਣ ਤੇ ਭਰਾ ਦਾ ਕੀਤਾ ਕਤਲ, ਫਿਰ ਥਾਣੇ ‘ਚ ਕੀਤਾ ਆਤਮ ਸਮਰਪਣ…

ਰਾਜਧਾਨੀ ਦਿੱਲੀ ਦੇ ਲਕਸ਼ਮੀ ਨਗਰ ਇਲਾਕੇ ਵਿੱਚ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ । ਇੱਕ ਨੌਜਵਾਨ ਨੇ ਆਪਣੀ ਮਾਂ, ਭਰਾ ਅਤੇ ਭੈਣ ਦਾ ਕਤਲ ਕਰ ਦਿੱਤਾ । ਅਪਰਾਧ ਕਰਨ ਤੋਂ ਬਾਅਦ, ਦੋਸ਼ੀ ਖੁਦ ਪੁਲਿਸ...

Home Page News • New Zealand Local News • NewZealand

ਕੀ ਤੁਸੀਂ ਇਸ 23 ਸਾਲਾ ਵਿਲੀਅਮ ਨੈਲਸਨ-ਬੈੱਲ ਨੂੰ ਵੇਖਿਆ,ਪੁਲਿਸ ਕਰ ਰਹੀ ਹੈ ਇਸਦੀ ਭਾਲ…..

ਆਕਲੈਂਡ(ਬਲਜਿੰਦਰ ਰੰਧਾਵਾ)ਮੈਨੂਕਾਊ ਪੁਲਿਸ ਵਿਲੀਅਮ ਨੈਲਸਨ-ਬੈੱਲ (William Nelson-Bell) ਨੂੰ ਲੱਭਣ ਲਈ ਕੰਮ ਕਰ ਰਹੀ ਹੈ, ਜਿਸਦੀ ਗ੍ਰਿਫ਼ਤਾਰੀ ਲਈ ਵਾਰੰਟ ਹੈ ਅਤੇ ਪੁਲਿਸ ਉਸਨੂੰ ਲੱਭ ਰਹੀ...

Home Page News • India • World • World News

ਕੈਨੇਡਾ ‘ਚ ਕਿਸੇ ਸ਼ਰਾਰਤੀ ਨੇ 16 ਟੋਅ ਟਰੱਕਾਂ ਨੂੰ ਲਗਾਈ ਅੱਗ…

ਆਕਲੈਂਡ(ਬਲਜਿੰਦਰ ਰੰਧਾਵਾ) ਬਰੈਂਪਟਨ ਦੇ ਰੱਦਰਫੋਰਡ ਰੋਡ/ਗਿਲੇਡਨ ਰੋਡ ਵਿਖੇ ਅੱਜ ਤੜਕੇ 3:30 ਵਜੇ ਕਰੀਬ 16 ਟੋਅ ਟਰੱਕਾਂ ਨੂੰ ਅੱਗ ਲਾਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਮਜੂਦ...