Home » Archives for dailykhabar » Page 407

Author - dailykhabar

Home Page News • New Zealand Local News • NewZealand

ਨੌਰਥ ਆਕਲੈਂਡ ‘ਚ ਪੁਲਿਸ ਵੱਡੇ ਪੱਧਰ ਤੇ ਚਲਾਇਆ ਜਾ ਰਿਹਾ ਹੈ ਸਰਚ ਵਾਰੰਟ,ਮੌਕੇ ‘ਤੇ ਪਹੁੰਚੀ ਹਥਿਆਰਬੰਦ ਪੁਲਿਸ…

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਪੁਲਿਸ ਵੱਲੋਂ ਅੱਜ ਸਵੇਰੇ ਨੌਰਥ ਆਕਲੈਂਡ ਦੇ Wairau Valley ਵਿੱਚ ਇੱਕ ਉਦਯੋਗਿਕ ਇਮਾਰਤ ਰੇਡ ਮਾਰ ਖੋਜ ਕਰ ਰਹੀ ਹੈ ਜਿਸ ਨੂੰ ਹੈਡਹੰਟਰਸ ਨਿਊ...

Home Page News • India • India News

ਹਰਜੀਤ ਗਰੇਵਾਲ ਵਰਗੇ ਲੋਕ ਭਾਜਪਾ ਦੇ ਸਿੱਖ-ਵਿਰੋਧੀ ਏਜੰਡੇ ਨੂੰ ਲਾਗੂ ਕਰਨ ਵਿੱਚ ਕਾਹਲੇ: ਐਡਵੋਕੇਟ ਧਾਮੀ…

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਸ੍ਰੀ ਹਰਜੀਤ ਗਰੇਵਾਲ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਸਿੱਖ...

Home Page News • New Zealand Local News • NewZealand

ਹੁਣ ਮੈਨੂਰੇਵਾ ‘ਚ ਚੋਰਾਂ ਨੇ ਲੁੱਟਿਆ Z ਸਰਵਿਸ ਸਟੇਸ਼ਨ…

ਆਕਲੈਂਡ(ਬਲਜਿੰਦਰ ਰੰਧਾਵਾ) ਕਾਉਂਟੀਜ਼ ਮੈਨੂਕਾਉ ਪੁਲਿਸ ਬੀਤੀ ਰਾਤ ਮੈਨੂਰੇਵਾ ਵਿੱਚ ਇੱਕ Z ਸਰਵਿਸ ਸਟੇਸ਼ਨ ‘ਤੇ ਹੋਈ ਇੱਕ ਭਿਆਨਕ ਲੁੱਟ ਦੀ ਜਾਂਚ ਕਰ ਰਹੀ ਹੈ।ਪੁਲਿਸ ਰਾਤ 10...

Home Page News • India • World • World News

ਗੁਜਰਾਤੀ  ਮੂਲ ਦੇ ਮਨੀਸ਼ ਪਟੇਲ ਨੇ 50 ਮਿਲੀਅਨ ਡਾਲਰ ਦਾ ਹੈਲਥ ਕੇਅਰ ਫਰਾਡ ਦਾ ਅਦਾਲਤ ਚ’  ਦੋਸ਼ ਕਬੂਲਿਆ…

ਅਮਰੀਕਾ ਦੇ ਨਿਊਯਾਰਕ ਵਿੱਚ ਰਹਿਣ ਵਾਲੇ ਇਕ ਗੁਜਰਾਤੀ ਭਾਰਤੀ ਮਨੀਸ਼ ਪਟੇਲ ਨੇ 50 ਮਿਲੀਅਨ ਡਾਲਰ ਦੀ ਧੋਖਾਧੜੀ ਕੀਤੀ, ਗ੍ਰਿਫਤਾਰੀ ਤੋਂ 6 ਮਹੀਨੇ ਬਾਅਦ ਉਸ ਨੇ ਅਦਾਲਤ ਵਿੱਚ ਆਪਣਾ ਦੋਸ਼...

Home Page News • India • India News • World • World News

COVISHIELD ਵੈਕਸੀਨ ਤੋਂ TTS ਦਾ ਖ਼ਤਰਾ, ASTRAZENECA ਨੇ ਮੰਨਿਆ ਸਾਈਡ ਇਫੈਕਟ, ਜਾਣੋ ਕੀ ਹੈ ਇਹ ਬਿਮਾਰੀ…

Oxford-AstraZeneca ਵੈਕਸੀਨ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਬਿਮਾਰ ਹੋਣ ਤੋਂ ਬਚਾਉਣ ਲਈ ਲਗਾਈ ਗਈ ਸੀ। ਇਹ ਟੀਕਾ ਭਾਰਤ ਵਿੱਚ ਅਦਾਰ ਪੂਨਾਵਾਲਾ ਦੇ ਸੀਰਮ ਇੰਸਟੀਚਿਊਟ ਦੁਆਰਾ...

Home Page News • India • NewZealand • World • World News

ਵੱਡੀ ਭੈਣ ਨੇ ਹੀ ਛੋਟੀ ਭੈਣ ਦਾ ਬੜੀ ਬੇਰਹਿਮੀ ਨਾਲ ਕੀਤਾ ਕ+ਤ+ਲ

ਆਸਟ੍ਰੇਲੀਆਂ ਦੇ ਸ਼ਹਿਰ ਸਿਡਨੀ ਦੇ ਉੱਤਰ ਵਿੱਚ ਸਥਿਤ ਲੇਕ ਮਕੁਆਇਰ ਇਲਾਕੇ ਵਿੱਚ 17 ਸਾਲਾ ਲੜਕੀ ਵਲੋਂ ਆਪਣੀ ਹੀ ਛੋਟੀ 10 ਸਾਲਾ ਭੈਣ ਦਾ ਛੁਰੇ ਮਾਰਕੇ ਕਤਲ ਕਰ ਦਿੱਤੇ ਜਾਣ ਦੀ...

Home Page News • India • India News • World • World News

ਹਾਂਗਕਾਂਗ-ਸਿੰਗਾਪੁਰ ਤੋਂ ਬਾਅਦ ਮਾਲਦੀਵ ਨੇ ਵੀ EVEREST ਅਤੇ MDH ਮਸਾਲਿਆਂ ਦੀ ਵਿਕਰੀ ‘ਤੇ ਲਗਾਈ ਪਾਬੰਦੀ…

ਹਾਂਗਕਾਂਗ ਅਤੇ ਸਿੰਗਾਪੁਰ ਤੋਂ ਬਾਅਦ ਮਾਲਦੀਵ ਨੇ ਵੀ ਐਵਰੈਸਟ ਅਤੇ MDH ਮਸਾਲਿਆਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਮਾਲਦੀਵ ਫੂਡ ਐਂਡ ਡਰੱਗ ਅਥਾਰਟੀ (ਐੱਮ.ਐੱਫ.ਡੀ.ਏ.) ਨੇ...

Home Page News • India • India News • World • World News

ਕੈਨੇਡਾ ‘ਚ ਕ+ਤ+ਲ ਕੀਤੇ ਗਏ ਪੰਜਾਬੀ ਨੌਜਵਾਨ ਮਾਮਲੇ ਸਬੰਧੀ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ…

ਵ੍ਹਾਈਟ ਰੌਕ ਬ੍ਰਿਟਿਸ਼ ਕੋਲੰਬੀਆ ਵਿਚ ਕੁਲਵਿੰਦਰ ਸਿੰਘ ਸੋਹੀ ਦਾ ਚਾਕੂ ਮਾਰ ਕਤਲ ਕਰਨ ਦੇ ਮਾਮਲੇ ਵਿਚ ਜਾਂਚਕਰਤਾਵਾਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਨਵੈਸਟੀਗੇਸ਼ਨ...

Home Page News • New Zealand Local News • NewZealand

ਲਿਨਮਾਲ ‘ਚ ਬੰਦੂਕ ਲੈ ਦਾਖਲ ਹੋਏ ਵਿਅਕਤੀ ਨੂੰ ਮੌਕੇ ‘ਤੇ ਪਹੁੰਚ ਕੀਤਾ ਗ੍ਰਿਫ਼ਤਾਰ…

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਲਿਨਮਾਲ ਵਿੱਚ ਬੰਦੂਕ ਲੈ ਕੇ ਘੁੰਮਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।ਪੁਲਿਸ ਦੇ ਇੱਕ ਬਿਆਨ ਵਿੱਚ...