Home » Archives for dailykhabar » Page 371

Author - dailykhabar

Home Page News New Zealand Local News NewZealand

ਤਿਮਾਰੂ ਵਿੱਚ ਸਿੰਗਲ-ਵਾਹਨ ਹਾਦਸੇ ਵਿੱਚ ਦੋ ਦੀ ਮੌਤ…

ਆਕਲੈਂਡ (ਬਲਜਿੰਦਰ ਸਿੰਘ)ਬੀਤੀ ਰਾਤ ਤਿਮਾਰੂ ਵਿੱਚ ਇੱਕ-ਵਾਹਨ ਦੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।ਪੁਲਿਸ ਨੂੰ ਸ਼ਾਮ 7.45 ਵਜੇ ਦੇ ਕਰੀਬ ਇਵਾਨਸ ਸੇਂਟ ‘ਤੇ...

Home Page News World World News

ਦੱਖਣੀ ਕੋਰੀਆ ਦੇ ਹਾਈਵੇਅ ‘ਤੇ ਅੱਗ ਲੱਗਣ ਕਾਰਨ ਪੰਜ ਮੌਤਾਂ, ਦਰਜਨਾਂ ਲੋਕ ਜ਼ਖ਼ਮੀ…

ਵੀਰਵਾਰ ਨੂੰ ਦੱਖਣੀ ਕੋਰੀਆ ਦੇ ਇੱਕ ਪ੍ਰਮੁੱਖ ਐਕਸਪ੍ਰੈਸਵੇਅ ‘ਤੇ ਅੱਗ ਲੱਗ ਗਈ। ਜਿਸ ਕਾਰਨ ਇਸ ਹਾਦਸੇ ‘ਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਭਾਰੀ ਆਵਾਜਾਈ...

Home Page News India India News

ਚੀਨ, ਜਾਪਾਨ, ਹਾਂਗਕਾਂਗ ਸਮੇਤ ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਲਈ RT-PCR ਟੈਸਟ ਲਾਜ਼ਮੀ, ਅਪਲੋਡ ਕਰਨੀ ਪਵੇਗੀ ਕੋਵਿਡ ਰਿਪੋਰਟ…

ਚੀਨ, ਜਾਪਾਨ, ਦੱਖਣੀ ਕੋਰੀਆ ਸਮੇਤ ਹੋਰ ਦੇਸ਼ਾਂ ‘ਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਨੇ 1...

Home Page News New Zealand Local News NewZealand

ਡੁਨੇਡਿਨ ’ਚ ਓਵਰਬ੍ਰਿਜ ਰੇਲਿੰਗ ‘ਤੇ ਬੈਠਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਦੀ ਡਿੱਗਣ ਕਾਰਨ ਹੋਈ ਮੌਤ…

ਆਕਲੈਂਡ(ਬਲਜਿੰਦਰ ਸਿੰਘ) ਡੁਨੇਡਿਨ ਵਿੱਚ ਇੱਕ ਇੱਕ ਵਿਅਕਤੀ ਦੇ ਓਵਰਬ੍ਰਿਜ ਤੋ ਡਿੱਗਣ ਕਾਰਨ ਮੌਤ ਹੋ ਜਾਣ ਦੀ ਖਬਰ ਹੈ।ਇਹ ਘਟਨਾ ਕ੍ਰਿਸਮਿਸ ਵਾਲੇ ਦਿਨ ਦੀ ਹੈ ਜਦੋ ਇੱਕ ਪੈਦਲ ਜਾ ਰਹੇ...

Home Page News India India Sports Sports Sports World World Sports

ਨਹੀਂ ਰਹੇ ਮਹਾਨ ਫੁੱਟਬਾਲਰ ਪੇਲੇ, 82 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ…

ਆਕਲੈਂਡ(ਬਲਜਿੰਦਰ ਸਿੰਘ)ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦਾ ਸਾਓ ਪਾਉਲੋ ਵਿਖੇ ਲੰਬੀ ਬੀਮਾਰੀ ਤੋਂ ਬਾਅਦ ਵੀਰਵਾਰ ਅੱਧੀ ਰਾਤ ਨੂੰ ਦਿਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਆਪਣੀ...

Home Page News India India News World

ਉਜ਼ਬੇਕਿਸਤਾਨ ਵਿੱਚ ਖੰਘ ਦੀ ਦਵਾਈ ਨਾਲ ਹੋਈਆਂ ਮੌਤਾਂ ਤੋਂ ਬਾਅਦ ਐਕਸ਼ਨ ਵਿੱਚ ਭਾਰਤ, ਜਾਂਚ ਸ਼ੁਰੂ…

ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐੱਸ.ਸੀ.ਓ.) ਨੇ ਉਜ਼ਬੇਕਿਸਤਾਨ ‘ਚ 18 ਬੱਚਿਆਂ ਦੀ ਕਥਿਤ ਤੌਰ ‘ਤੇ ਇਕ ਭਾਰਤੀ ਕੰਪਨੀ ਦੁਆਰਾ ਬਣਾਈ ਗਈ ਖੰਘ...

Home Page News India World World News

ਅਮਰੀਕਾ ਨੇ ਚੀਨ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਕੋਰੋਨਾ ਜਾਂਚ ਕੀਤੀ ਲਾਜ਼ਮੀ, ਇਨ੍ਹਾਂ ਦੇਸ਼ਾਂ ਨੇ ਵੀ ਵਧਾਈ ਨਿਗਰਾਨੀ…

 ਅਮਰੀਕਾ ਨੇ ਬੁੱਧਵਾਰ ਨੂੰ ਚੀਨ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਲਾਜ਼ਮੀ COVID-19 ਸਬੰਧੀ ਜਾਂਚ ਜ਼ਰੂਰੀ ਕਰਨ ਦਾ ਐਲਾਨ ਕੀਤਾ ਹੈ। ਚੀਨ ਵਿੱਚ ਤੇਜ਼ੀ ਨਾਲ ਵੱਧ ਰਹੇ ਸੰਕਰਮਣ ਦੇ...

Home Page News New Zealand Local News NewZealand

ਕ੍ਰਾਈਸਟਚਰਚ ‘ਚ ਇੱਕ ਇਮਾਰਤ ਨੂੰ ਲੱਗੀ ਅੱਗ, ਸ਼ਹਿਰ ਵਿੱਚ ਲੱਗੇ ਧੂੰਏਂ ਦੇ ਗੁਬਾਰ…

ਆਕਲੈਂਡ(ਬਲਜਿੰਦਰ ਸਿੰਘ)ਫਾਇਰ ਐਂਡ ਐਮਰਜੈਂਸੀ ਦਾ ਕਹਿਣਾ ਹੈ ਕਿ ਕ੍ਰਾਈਸਟਚਰਚ ਵਿੱਚ ਇੱਕ ਇਮਾਰਤ ਨੂੰ ਅੱਗ ਲੱਗਣ ਕਾਰਨ ਵੱਡੀ ਗਿਣਤੀ ਵਿੱਚ ਐਮਰਜੈਂਸੀ ਸੇਵਾਵਾਂ ਮੌਕੇ ਤੇ ਪਹੁੰਚੀਆਂ...

Home Page News New Zealand Local News NewZealand

ਆਕਲੈਂਡ ਦੇ ਗੋਟ ਆਈਲੈਂਡ ‘ਤੇ ਮਿਲੀ ਲਾਸ਼ ਸੀ ਅਮਰੀਕੀ ਸੈਲਾਨੀ ਦੀ…

ਆਕਲੈਂਡ(ਬਲਜਿੰਦਰ ਸਿੰਘ)ਕੱਲ ਸਵੇਰੇ ਆਕਲੈਂਡ ਦੇ ਇੱਕ ਪ੍ਰਸਿੱਧ ਬੀਚ ‘ਤੇ ਮਰਨ ਵਾਲਾ ਵਿਅਕਤੀ ਇੱਕ ਅਮਰੀਕੀ ਸੈਲਾਨੀ ਸੀ ਜੋ ਗੋਟ ਆਈਲੈਂਡ ਤੋਂ ਸਨੋਰਕਲ ਕਰ ਰਿਹਾ ਸੀ।69 ਸਾਲਾ...