Home » Archives for dailykhabar » Page 129

Author - dailykhabar

Home Page News World World News

ਘਾਨਾ ‘ਚ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਦੇਸ਼ ਦੇ ਰੱਖਿਆ ਤੇ ਵਾਤਾਵਰਨ ਮੰਤਰੀ ਸਣੇ ਅੱਠ ਜਣਿਆਂ ਦੀ ਮੌਤ…

ਇੱਕ ਹੈਲੀਕਾਪਟਰ ਹਾਦਸੇ ਵਿੱਚ ਘਾਨਾ ਦੇ ਰੱਖਿਆ ਮੰਤਰੀ ਐਡਵਰਡ ਓਮਾਨ ਬੋਮਾਹ ਅਤੇ ਵਾਤਾਵਰਣ ਮੰਤਰੀ ਇਬਰਾਹਿਮ ਮੁਰਤਲਾ ਮੁਹੰਮਦ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਰਾਸ਼ਟਰਪਤੀ ਨੇ...

Home Page News New Zealand Local News NewZealand

ਹਮਿਲਟਨ ‘ਚ ਇੱਕ ਘਰ ਨੂੰ ਬੀਤੀ ਰਾਤ ਲੱਗੀ ਅੱ+ਗ….

ਆਕਲੈਂਡ(ਬਲਜਿੰਦਰ ਰੰਧਾਵਾ) ਹੈਮਿਲਟਨ ਦੇ ਫਲੈਗਸਟਾਫ ਉਪਨਗਰ ਵਿੱਚ ਬੀਤੀ ਰਾਤ ਇੱਕ ਘਰ ਨੂੰ ਅੱਗ ਲੱਗ ਜਾਣ ਦੀ ਖ਼ਬਰ ਹੈ।ਐਮਰਜੈਂਸੀ ਸੇਵਾਵਾਂ ਨੂੰ ਰਾਤ 7 ਵਜੇ ਅੱਗ ਲੱਗਣ ਸਬੰਧੀ ਸੂਚਨਾ...

Home Page News World World News

ਸੈਂਟਰਲ ਕੈਲੀਫੋਰਨੀਆ ਵਿੱਚ ਭਿਆਨਕ ਜੰਗਲੀ ਅੱਗ, ਦੇ ਨਾਲ  450 ਤੋਂ ਵੱਧ ਘਰ ਖਤਰੇ ਵਿੱਚ ਅਧਿਕਾਰੀਆਂ ਵਲੋਂ ਹਾਈ ਅਲਰਟ…

-ਅਮਰੀਕਾ ਦੇ ਰਾਜ  ਕੈਲੀਫੋਰਨੀਆ ਵਿੱਚ ਭਿਆਨਕ  ਜੰਗਲੀ ਅੱਗ ਫੈਲ ਗਈ ਹੈ। ਪਿਛਲੇ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਇਹ ਅੱਗ ਤੇਜ਼ੀ ਦੇ ਨਾਲ ਫੈਲ ਰਹੀ ਹੈ। ਅੱਗ ਕਾਰਨ ਸੰਘਣਾ ਧੂੰਆਂ ਅਤੇ...

Home Page News India World World News

ਆਇਰਲੈਂਡ ‘ਚ ਭਾਰਤੀ ਮੂਲ ਦੀ 6 ਸਾਲਾ ਬੱਚੀ ਨਾਲ ਹੋਇਆ ਨਸਲੀ ਸ਼ੋਸ਼ਣ….

ਨਸਲੀ ਸ਼ੋਸ਼ਣ ਦੇ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੇ ਮਾਮਲੇ ਵਿੱਚ, ਇੱਕ ਛੇ ਸਾਲਾ ਭਾਰਤੀ ਮੂਲ ਦੀ ਕੁੜੀ ‘ਤੇ ਆਇਰਲੈਂਡ ਵਿੱਚ ਕੁਝ ਕਿਸ਼ੋਰ ਮੁੰਡਿਆਂ ਨੇ ਕਥਿਤ ਤੌਰ ‘ਤੇ...

Home Page News New Zealand Local News NewZealand

Wairarapa ‘ਚ ਗੰਭੀਰ ਜ਼ਖ਼ਮੀ ਹਾਲਤ ‘ਚ ਪਾਏ ਗਏ ਬੱਚੇ ਦੇ ਮਾਮਲੇ ਸਬੰਧੀ ਪੁਲਿਸ ਨੇ 22 ਸਾਲਾ ਵਿਅਕਤੀ ਨੂੰ ਕੀਤਾ ਗ੍ਰਿਫਤਾਰ….

ਆਕਲੈਂਡ(ਬਲਜਿੰਦਰ ਰੰਧਾਵਾ) ਵੈਰਾਰਾਪਾ ‘ਚ ਗੰਭੀਰ ਜ਼ਖ਼ਮੀ ਹਾਲਤ ਵਿੱਚ ਪਾਏ ਗਏ ਇੱਕ ਬੱਚੇ ਦੇ ਮਾਮਲੇ ਸਬੰਧੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਉਸ ‘ਤੇ ਦੋਸ਼ ਲਗਾਏ...

Home Page News India India News

ਭਾਰਤ ਵਰਗੇ ਮਜ਼ਬੂਤ ਸਹਿਯੋਗੀ ਦੇਸ਼ ਦੇ ਨਾਲ ਸਬੰਧ ਨਾ ਵਿਗਾੜੋ. ਤਜਰਬੇਕਾਰ ਭਾਰਤੀ-ਅਮਰੀਕੀ ਨੇਤਾ ਨਿੱਕੀ ਹੇਲੀ ਦੀ ਟਰੰਪ ਨੂੰ ਸਲਾਹ….

 ਸੰਯੁਕਤ ਰਾਸ਼ਟਰ ਵਿੱਚ ਸਾਬਕਾ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਡੋਨਾਲਡ ਟਰੰਪ ਦੇ ਭਾਰਤੀ ਸਾਮਾਨਾਂ ‘ਤੇ ਭਾਰੀ ਟੈਰਿਫ ਲਗਾਉਣ ਦੇ ਪ੍ਰਸਤਾਵ ਦੀ ਸਖ਼ਤ ਆਲੋਚਨਾ ਕੀਤੀ ਹੈ। ਹੇਲੀ...

Home Page News India India News

ਉੱਘੇ ਪੰਜਾਬੀ ਲੇਖਕ ਤੇ ਭਾਸ਼ਾ ਵਿਭਾਗ ਪੰਜਾਬ ਦੇ ਸੇਵਾ ਮੁਕਤ ਪ੍ਰੇਮ ਭੂਸ਼ਣ ਗੋਇਲ ਦਾ ਹੋਇਆ ਦੇਹਾਂਤ…

ਉੱਘੇ ਪੰਜਾਬੀ ਲੇਖਕ ਤੇ ਭਾਸ਼ਾ ਵਿਭਾਗ ਪੰਜਾਬ ਦੇ ਸੇਵਾ ਮੁਕਤ ਉੱਚ ਅਧਿਕਾਰੀ ਪ੍ਰੇਮ ਭੂਸ਼ਣ ਗੋਇਲ ਅੱਜ ਸਵੇਰੇ ਸੱਤ ਵਜੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕੈਂਪਸ ਲੁਧਿਆਣਾ ਵਿੱਚ ਅਕਾਲ...

Home Page News New Zealand Local News NewZealand

ਨਿਊਜੀਲੈਂਡ ਸਰਕਾਰ ਦੀ ਹੁਣ ਸਾਰੀਆਂ ਗੱਡੀਆਂ ‘ਤੇ ਰੋਡ ਯੂਜ਼ਰ ਚਾਰਜ ਲਾਉਣ ਦੀ ਤਿਆਰੀ….

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਸਰਕਾਰ ਹੁਣ ਹਲਕੀਆਂ ਗੱਡੀਆਂ ’ਤੇ ਪੈਟਰੋਲ ਟੈਕਸ ਦੀ ਥਾਂ ਇਲੈਕਟ੍ਰਾਨਿਕ ਰੋਡ ਯੂਜ਼ਰ ਚਾਰਜ ਲਾਉਣ ਦੀ ਤਿਆਰੀ ਕਰ ਰਹੀ ਹੈ।ਕੈਬਨਿਟ ਨੇ ਰੋਡ ਯੂਜ਼ਰ...

Home Page News India India News

ਲੰਗਰ ਬਣਾਉਂਦੇ ਸਮੇਂ ਵਾਪਰਿਆ ਹਾਦਸਾ, ਮੰਦਰ ‘ਚ ਸਿਲੰਡਰ ਫਟਣ ਕਾਰਨ 15 ਲੋਕ ਝੁਲਸੇ…

ਬਰਨਾਲਾ ਜ਼ਿਲ੍ਹੇ ਦੇ ਨੇੜੇ ਧਨੌਲਾ ਕਸਬੇ ’ਚ ਸਥਿਤ ਸ਼੍ਰੀ ਹਨੂੰਮਾਨ ਜੀ ਦੇ ਪ੍ਰਸਿੱਧ ਮੰਦਰ ਬਾਬਾ ਬਰਨੇਵਾਲਾ ਦੇ ਲੰਗਰ ਹਾਲ ਦੀ ਰਸੋਈ ’ਚ ਮੰਗਲਵਾਰ ਨੂੰ ਅੱਗ ਲੱਗਣ ਨਾਲ 15 ਜਣਿਆਂ ਦੇ...