Home » NewZealand » Page 416
Home Page News • New Zealand Local News • NewZealand

ਆਕਲੈਂਡ ‘ਚ ਅੱਜ ਸਵੇਰੇ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਦੀ ਹੋਈ ਮੌ.ਤ…

ਆਕਲੈਂਡ(ਬਲਜਿੰਦਰ ਰੰਧਾਵਾ)ਅੱਜ ਸਵੇਰੇ ਆਕਲੈਂਡ ਦੇ ਮਾਊਂਟ ਅਲਬਰਟ ਰੋਡ ‘ਤੇ ਹੋਏ ਗੰਭੀਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।ਪੁਲਿਸ ਨੇ ਕਿਹਾ ਕਿ ਸਿੰਗਲ-ਵਾਹਨ ਹਾਦਸਾ ਸਕਾਉਟ ਐਵੇਨਿਊ...

Home Page News • New Zealand Local News • NewZealand

ਦੱਖਣੀ ਆਕਲੈਂਡ ‘ਚ ਅਗਵਾ ਕਰਨ ਦੇ ਮਾਮਲੇ ਸਬੰਧੀ ਦੋ ਵਿਅਕਤੀ ਗ੍ਰਿਫਤਾਰ…

ਆਕਲੈਂਡ(ਬਲਜਿੰਦਰ ਰੰਧਾਵਾ)ਅੱਜ ਸਵੇਰੇ ਦੱਖਣੀ ਆਕਲੈਂਡ ਵਿੱਚ ਇੱਕ ਕਥਿਤ ਅਗਵਾ ਦੇ ਮਾਮਲੇ ਸਬੰਧੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਸਾਰਜੈਂਟ ਡੇਵ ਪੇਆ ਨੇ ਕਿਹਾ ਕਿ ਸਵੇਰੇ 6.47 ਵਜੇ...

Home Page News • New Zealand Local News • NewZealand

ਰੋਟੋਰੂਆ ‘ਚ ਹੋਏ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ…

ਆਕਲੈਂਡ(ਬਲਜਿੰਦਰ ਰੰਧਾਵਾ) ਰੋਟੋਰੂਆ ਵਿੱਚ ਕੱਲ੍ਹ ਸਵੇਰੇ ਇੱਕ ਮੋਟਰਸਾਇਕਲ ਦੇ ਨਾਲ ਹੋਏ ਹਾਦਸੇ ਦੌਰਾਨ ਇੱਕ ਮੋਬਿਲਿਟੀ ਸਕੂਟਰ ਚਾਲਕ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਹੈ।ਦੱਸਿਆ...

Home Page News • New Zealand Local News • NewZealand

ਚੋਰਾਂ ਨੇ ਸਾਲ ‘ਚ ਤੀਜੀ ਵਾਰ ਲੁੱਟੀ ਆਕਲੈਂਡ ਦੀ ਇਹ ਡੇਅਰੀ ਸ਼ਾਪ…

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ‘ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ ਬੀਤੀ ਰਾਤ ਚੋਰਾਂ ਵੱਲੋਂ ਇੱਕ ਦੁਕਾਨ ਨੂੰ ਸਾਲ ਵਿੱਚ ਤੀਜੀ ਵਾਰ ਲੁੱਟੇ ਜਾਣ ਦੀ ਖਬਰ...

Home Page News • New Zealand Local News • NewZealand

ਆਕਲੈਂਡ ‘ਚ ਖਰਾਬ ਮੌਸਮ ਦੀ ਚੇਤਾਵਨੀ ਹੋਈ ਜਾਰੀ…

ਆਕਲੈਂਡ(ਬਲਜਿੰਦਰ ਰੰਧਾਵਾ) ਮੈਟਸਰਵਿਸ ਵਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਆਕਲੈਂਡ ‘ਚ ਖਰਾਬ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਤੇਜ ਹਵਾਵਾਂ, ਭਾਰੀ ਬਾਰਿਸ਼...