Home » ਰੋਨਾਲਡੋ ਤੋਂ ਬਾਅਦ ਹੁਣ Paul Pogba ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਹਟਾਈ ਬੀਅਰ ਦੀ ਬੋਤਲ
India Sports • Sports • Sports • World • World Sports

ਰੋਨਾਲਡੋ ਤੋਂ ਬਾਅਦ ਹੁਣ Paul Pogba ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਹਟਾਈ ਬੀਅਰ ਦੀ ਬੋਤਲ

Spread the news

ਨਵੀਂ ਦਿੱਲੀ: ਦਰਅਸਲ ਪਿੱਛਲੇ ਦਿਨੀਂ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਇਕ ਪ੍ਰੈਸ ਕਾਨਫਰੰਸ ਵਿਚ ਕੋਕਾ-ਕੋਲਾ ਦੀਆਂ ਬੋਤਲਾਂ ਨੂੰ ਹਟਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਤੇ ਰੋਨਾਲਡੋ ਦੇ ਇਸ ਕਦਮ ਨੇ ਕੋਕਾ ਕੋਲਾ ਕੰਪਨੀ ਦੇ ਸ਼ੇਅਰ ਮਾਰਕੀਟ ਵਿੱਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ । ਰੋਨਾਲਡੋ ਤੋਂ ਬਾਅਦ ਹੁਣ ਇਕ ਹੋਰ ਫੁੱਟਬਾਲਰ ਉਹਨਾਂ ਦੀ ਰਾਹ ਤੇ ਚੱਲ ਪਿਆ ਹੈ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਜਰਮਨੀ ਖਿਲਾਫ ਮੈਚ ਤੋਂ ਬਾਅਦ, ਪਾਲ ਪੋਗਾਬਾ ਆਪਣੀ ਇਕ ਪ੍ਰੈਸ ਕਾਨਫਰੰਸ ਲਈ ਪਹੁੰਚੇ ਸਨ। ਜਿੱਥੇ ਉਸਦੇ ਸਾਹਮਣੇ ਇੱਕ ਬੀਅਰ ਦੀ ਬੋਤਲ ਪਈ ਹੋਈ ਸੀ, ਜਿਸ ਨੂੰ ਤੁਰੰਤ ਫੜ ਕੇ ਮੇਜ਼ ਤੋਂ ਹੇਠਾਂ ਧਰ ਦਿੱਤੀ।