Home » Netflix ਨੇ ਆਪਣੀਆਂ ਹੁਣ ਤੱਕ ਦੀਆਂ ਟਾਪ 10 ਫਿਲਮਾਂ ਦੀ ਸੂਚੀ ਕੀਤੀ ਜਾਰੀ…
Celebrities Entertainment Food & Drinks Movies Music

Netflix ਨੇ ਆਪਣੀਆਂ ਹੁਣ ਤੱਕ ਦੀਆਂ ਟਾਪ 10 ਫਿਲਮਾਂ ਦੀ ਸੂਚੀ ਕੀਤੀ ਜਾਰੀ…

Spread the news

Netflix ਨੇ ਆਪਣੀਆਂ ਹੁਣ ਤੱਕ ਦੀਆਂ ਟਾਪ 10 ਫਿਲਮਾਂ ਦੀ ਸੂਚੀ ਜਾਰੀ ਕੀਤੀ ਹੈ, ਦਰਅਸਲ ਸੂਚੀ ਇਸ ਡਿਜੀਟਲ ਪਲੈਟਫਾਰਮ ‘ਤੇ ਫਿਲਮ ਰਿਲੀਜ਼ ਹੋਣ ਦੇ 28 ਦਿਨਾਂ ਅੰਦਰ, ਉਸ ਇੱਕ ਫਿਲਮ ਨੂੰ ਘੱਟੋ-ਘੱਟ 2 ਮਿੰਟ ਦੇਖ ਲੈਣ ਵਾਲੇ subscribers ਦੀ ਗਿਣਤੀ ਦੇ ਆਧਾਰ ਉੱਤੇ ਤੈਅ ਕੀਤੀ ਗਈ ਹੈ

𝟭. Extraction – 99 million

𝟮. Bird Box – 89 million

𝟯. Spenser Confidential – 85 million

𝟰. 6 Underground – 83 million

𝟱. Murder Mystery – 83 million

𝟲. The Old Guard – 78 million

𝟳. Enola Holmes – 77 million

𝟴. Project Power – 75 million

𝟵. Army of the Dead – 75 million

𝟭𝟬. Fatherhood – 74 million.