Home » ਨਿਊਜ਼ੀਲੈਡ ਫਿਰ ਕੋਵਿਡ-19 ਦੇ ਕਮਿਊਨਟੀ ਕੇਸਾਂ ‘ਚ ਹੋਇਆ ਵਾਧਾ ਅੱਜ 60 ਕੇਸਾਂ ਦੀ ਹੋਈ ਪੁਸ਼ਟੀ…
Health Home Page News New Zealand Local News NewZealand

ਨਿਊਜ਼ੀਲੈਡ ਫਿਰ ਕੋਵਿਡ-19 ਦੇ ਕਮਿਊਨਟੀ ਕੇਸਾਂ ‘ਚ ਹੋਇਆ ਵਾਧਾ ਅੱਜ 60 ਕੇਸਾਂ ਦੀ ਹੋਈ ਪੁਸ਼ਟੀ…

Spread the news


ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਡ ‘ਚ ਅੱਜ ਕੋਵਿਡ -19 ਦੇ ਕਮਿਊਨਟੀ ਕੇਸਾਂ ਵਿੱਚ ਵੱਡਾ ਵਾਧਾ ਹੋਇਆ ਹੈ ਸਿਹਤ ਵਿਭਾਗ ਵੱਲੋਂ ਜਾਰੀ ਜਾਣਕਾਰੀ ਵਿੱਚ ਅੱਜ 60 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਅੱਜ ਹੋਈ ਕੇਸਾ ਦੀ ਪੁਸ਼ਟੀ’ਚ ਆਕਲੈਂਡ ਤੋ 56 ਵਾਇਕਾਟੋ ‘ਚ 3 ਅਤੇ ਇੱਕ ਕੇਸ ਬੇਅ ਆਫ਼ ਪਲੈਂਟੀ ਤੋ ਹੈ।ਹੁਣ ਇਹਨਾ ਨਵੇਂ ਕੇਸਾਂ ਨੂੰ ਜੋੜ ਕੇ ਕੁੱਲ ਗਿਣਤੀ 1587 ਹੋ ਗਈ ਹੈ।ਇਸ ਟਾਇਮ ਕੋਵਿਡ -19 ਨਾਲ ਪੀੜਤ 29 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਜਿਹਨਾ ਵਿੱਚ ਆਕਲੈਂਡ ਹਸਪਤਾਲ ਵਿੱਚ 11 ਮਿਡਲਮੋਰ ਹਸਪਤਾਲ ਵਿੱਚ 12,ਨੌਰਥ ਸ਼ੋਰ ਹਸਪਤਾਲ ਵਿੱਚ 4,ਵਾਇਕਾਟੋ 1 ਅਤੇ 1 ਕੇਸ ਪਾਲਮਰਸਟਨ ਨੌਰਥ ਹਸਪਤਾਲ ਵਿੱਚ ਹੈ ਜਿਨਾਂ ਵਿੱਚ ਸੱਤ ਕੇਸ ਆਈਸੀਯੂ ਜਾਂ ਐਚਡੀਯੂ ਵਿੱਚ ਹਨ।