Home » ਇਕ-ਦੂਜੇ ਦੇ ਹੋਏ ਕੈਟਰੀਨਾ ਕੈਫ-ਵਿੱਕੀ ਕੌਸ਼ਲ,ਦੇਖੋ ਤਸਵੀਰਾਂ…
Celebrities Entertainment Home Page News India Entertainment

ਇਕ-ਦੂਜੇ ਦੇ ਹੋਏ ਕੈਟਰੀਨਾ ਕੈਫ-ਵਿੱਕੀ ਕੌਸ਼ਲ,ਦੇਖੋ ਤਸਵੀਰਾਂ…

Spread the news

ਆਖਿਰਕਾਰ ਬਾਲੀਵੁੱਡ ਦੀ ਮਸ਼ਹੂਰ ਜੋੜੀ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਸੱਤ ਜਨਮਾਂ ਦੇ ਪਵਿੱਤਰ ਬੰਧਨ ਵਿਚ ਬੱਝ ਗਏ ਹਨ। 

ਜੋੜੇ ਨੇ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਸਿਕਸ ਸੈਂਸੇਜ਼ ਫੋਰਟ ਵਿਚ ਪਰਿਵਾਰ ਦੇ ਕੁਝ ਲੋਕਾਂ ਦਰਮਿਆਨ ਸੱਤ ਫੇਰੇ ਲਏ। 

ਵਿੱਕੀ-ਕੈਟਰੀਨਾ ਦੇ ਵਿਆਹ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜਸ਼ਨ ‘ਚ ਡੁੱਬਿਆ ਹੋਇਆ ਹੈ। ਵਿੱਕੀ-ਕੈਟਰੀਨਾ ਦੀ ਪਹਿਲੀ ਝਲਕ ਵੀ ਸਾਹਮਣੇ ਆ ਗਈ ਹੈ।