ਤਾਮਿਲਨਾਡੂ (Tamil Nadu) ‘ਚ ਬੁੱਧਵਾਰ ਨੂੰ ਹੋਏ ਹੈਲੀਕਾਪਟਰ ਹਾਦਸੇ (Helicopter crash) ‘ਚ ਬਚੇ ਗਰੁੱਪ ਕੈਪਟਨ ਵਰੁਣ ਸਿੰਘ (Group Captain Varun Singh) ਨੂੰ ਕਾਫੀ ਆਸ਼ਾਵਾਦੀ ਦੱਸਿਆ ਜਾ ਰਿਹਾ ਹੈ। ਇਸ ਦੀ ਝਲਕ ਉਨ੍ਹਾਂ ਨੇ ਸਤੰਬਰ ਵਿੱਚ ਆਪਣੇ ਪ੍ਰਿੰਸੀਪਲ (Principal) ਨੂੰ ਲਿਖੀ ਚਿੱਠੀ (Letter) ਤੋਂ ਮਿਲਦੀ ਹੈ। ਇਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ (Students) ਨੂੰ ਕਈ ਚੰਗੇ ਸਬਕ ਦਿੱਤੇ। ਇਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ‘ਔਸਤਨ ਦਰਜੇ ਦਾ ਹੋਣਾ ਠੀਕ ਹੈ’।
‘It’s ok to be mediocre’
Inspiring letter of Group Captain Varun Singh, lone survivor in helicopter crash, to principal of his school with request to share it with teenaged students to motivate them. Sharing the wonderful journey & beautiful thoughts of the braveheart with u.
— Arun Bothra