Home » Women’s day 2022: ਇਹ ਹਨ ਭਾਰਤ ਦੀਆਂ ਸਭ ਤੋਂ ਅਮੀਰ ਮਹਿਲਾਵਾਂ, ਦੇਖੋ ਕਿੰਨੀ ਸੰਪੱਤੀ ਦੀਆਂ ਮਾਲਕਣ….
Home Page News India World

Women’s day 2022: ਇਹ ਹਨ ਭਾਰਤ ਦੀਆਂ ਸਭ ਤੋਂ ਅਮੀਰ ਮਹਿਲਾਵਾਂ, ਦੇਖੋ ਕਿੰਨੀ ਸੰਪੱਤੀ ਦੀਆਂ ਮਾਲਕਣ….

Spread the news

ਦੇਸ਼ ਤੇ ਪੂਰੀ ਦੁਨੀਆ ਵਿੱਚ ਮਹਿਲਾ ਸ਼ਕਤੀ ਦਾ ਸਨਮਾਨ ਕਰਨ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਖਾਸ ਦਿਨ ‘ਤੇ ਅੱਜ ਅਸੀਂ ਤੁਹਾਨੂੰ ਭਾਰਤ ਦੀਆਂ ਉਨ੍ਹਾਂ ਔਰਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੀ ਮਿਹਨਤ, ਲਗਨ ਦੇ ਦਮ ‘ਤੇ ਨਾ ਸਿਰਫ ਅੰਤਰਰਾਸ਼ਟਰੀ ਮੰਚ ‘ਤੇ ਆਪਣੀ ਪਛਾਣ ਬਣਾਈ ਹੈ ਸਗੋਂ ਦੇਸ਼ ਦਾ ਨਾਂ ਵੀ ਰੋਸ਼ਨ ਕੀਤਾ ਹੈ। ਦੇਸ਼ ਦੀਆਂ ਇਹਨਾਂ ਸ਼ਕਤੀਸ਼ਾਲੀ ਔਰਤਾਂ ਕੋਲ ਕਿੰਨੀ ਹੈ ਸੰਪੱਤੀ? ਆਓ ਦੱਸਦੇ ਹਾਂ-Women's day 2022: ਇਹ ਹਨ ਭਾਰਤ ਦੀਆਂ ਸਭ ਤੋਂ ਅਮੀਰ ਮਹਿਲਾਵਾਂ, ਦੇਖੋ ਕਿੰਨੀ ਸੰਪੱਤੀ ਦੀਆਂ ਮਾਲਕਣ

ਕਿਰਨ ਮਜ਼ੂਮਦਾਰ ਸ਼ਾਅ- ਸਭ ਤੋਂ ਪਹਿਲਾਂ Biocon ਦੀ ਸੰਸਥਾਪਕ ਕਿਰਨ ਮਜ਼ੂਮਦਾਰ ਸ਼ਾਅ ਦੀ ਗੱਲ ਕਰੀਏ। ਕਿਰਨ ਨੂੰ ਦੇਸ਼ ਦੀਆਂ ਸਭ ਤੋਂ ਅਮੀਰ ਔਰਤਾਂ ‘ਚ ਗਿਣਿਆ ਜਾਂਦਾ ਹੈ। ਹੁਰੁਨ ਗਲੋਬਲ ਰਿਚ ਲਿਸਟ 2021 ਅਨੁਸਾਰ, ਕਿਰਨ ਦੀ ਕੁੱਲ ਜਾਇਦਾਦ $4.8 ਬਿਲੀਅਨ ਹੈ।Women's day 2022: ਇਹ ਹਨ ਭਾਰਤ ਦੀਆਂ ਸਭ ਤੋਂ ਅਮੀਰ ਮਹਿਲਾਵਾਂ, ਦੇਖੋ ਕਿੰਨੀ ਸੰਪੱਤੀ ਦੀਆਂ ਮਾਲਕਣ

ਗੋਦਰੇਜ ਦੀ ਵਾਰਸ ਸਮਿਤਾ ਵੀ ਕ੍ਰਿਸ਼ਨਾ Hurun Global Rich List 2021 ਵਿੱਚ ਦੂਜੇ ਨੰਬਰ ‘ਤੇ ਹੈ। ਉਸਦੀ ਕੁੱਲ ਜਾਇਦਾਦ 4.7 ਬਿਲੀਅਨ ਅਮਰੀਕੀ ਡਾਲਰ ਹੈ।Women's day 2022: ਇਹ ਹਨ ਭਾਰਤ ਦੀਆਂ ਸਭ ਤੋਂ ਅਮੀਰ ਮਹਿਲਾਵਾਂ, ਦੇਖੋ ਕਿੰਨੀ ਸੰਪੱਤੀ ਦੀਆਂ ਮਾਲਕਣ

ਮੰਜੂ ਦੇਸ਼ਬੰਧੂ ਗੁਪਤਾ- Lupin Limited ਦੇ ਸਹਿ-ਸੰਸਥਾਪਕ ਦੇਸ਼ਬੰਧੂ ਗੁਪਤਾ ਦੀ ਪਤਨੀ ਮੰਜੂ ਦੇਸ਼ਬੰਧੂ ਗੁਪਤਾ ਵੀ ਬਹੁਤ ਅਮੀਰ ਔਰਤਾਂ ਵਿੱਚ ਗਿਣੀ ਜਾਂਦੀ ਹੈ। ਉਸ ਦੀ ਅਨੁਮਾਨਤ ਕੁੱਲ ਜਾਇਦਾਦ $3.3 ਬਿਲੀਅਨ ਹੈ।Women's day 2022: ਇਹ ਹਨ ਭਾਰਤ ਦੀਆਂ ਸਭ ਤੋਂ ਅਮੀਰ ਮਹਿਲਾਵਾਂ, ਦੇਖੋ ਕਿੰਨੀ ਸੰਪੱਤੀ ਦੀਆਂ ਮਾਲਕਣ

ਲੀਨਾ ਗਾਂਧੀ ਤਿਵਾਰੀ- ਲੀਨਾ ਗਾਂਧੀ ਤਿਵਾਰੀ ਜੈਨਰਿਕ ਫਾਰਮਾਸਿਊਟੀਕਲ ਨਿਰਮਾਤਾ ਕੰਪਨੀ USV ਪ੍ਰਾਈਵੇਟ ਲਿਮਿਟੇਡ ਦੀ ਚੇਅਰਪਰਸਨ ਹੈ। ਉਸ ਦੀ ਅਨੁਮਾਨਤ ਕੁੱਲ ਜਾਇਦਾਦ $21 ਬਿਲੀਅਨ ਹੈ।Women's day 2022: ਇਹ ਹਨ ਭਾਰਤ ਦੀਆਂ ਸਭ ਤੋਂ ਅਮੀਰ ਮਹਿਲਾਵਾਂ, ਦੇਖੋ ਕਿੰਨੀ ਸੰਪੱਤੀ ਦੀਆਂ ਮਾਲਕਣ

ਰਾਧਾ ਵੇਂਬੂ- ਜ਼ੋਹੋ ਕਾਰਪੋਰੇਸ਼ਨ ਵਿੱਚ ਬਹੁਗਿਣਤੀ ਹਿੱਸੇਦਾਰ, ਰਾਧਾ ਵੇਂਬੂ ਦੀ ਕੁੱਲ ਸੰਪਤੀ 1.7 ਅਮਰੀਕੀ ਡਾਲਰ ਦੱਸੀ ਗਈ ਹੈ।