ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਆਕਲੈਂਡ ਦੇ ਉਪਨਗਰ ਗਲੇਨ ਇਨਸ ‘ਚ ਗੋਲੀਬਾਰੀ ਹੋਣ ਦੀ ਘਟਨਾਂ ਸਾਹਮਣੇ ਆਈ ਹੈ ਜਿਸ ਵਿੱਚ 6 ਲੋਕ ਜ਼ਖਮੀ ਹੋਣ ਦੀ ਖ਼ਬਰ ਹੈ।ਪੁਲਿਸ ਦਾ ਕਹਿਣਾ ਹੈ ਕਿ ਲਗਭਗ 2:55 ਵਜੇ ਉਹਨਾ ਨੂੰ ਹੀਦਰਬੈਂਕ ਸਟਰੀਟ ਤੇ ਗੋਲੀ ਚੱਲਣ ਦੀ ਸੂਚਨਾਂ ਮਿਲੀ ਸੀ ਤੇ ਮੌਕੇ ਤੇ ਪਹੁੰਚੀ ਪੁਲਿਸ ਨੂੰ ਇਸ ਘਟਨਾਂ ਸਥਾਨ ਤੇ 6 ਲੋਕ ਜਖਮੀ ਹਾਲਤ ਵਿੱਚ ਮਿਲੇ ਜਿਨਾਂ ਵਿੱਚ ਦੋ ਦੀ ਹਾਲਤ ਗੰਭੀਰ ਦੱਸੀ ਗਈ ਹੈ।ਇਸ ਮੌਕੇ ਸੇਂਟ ਜੌਨਜ਼ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਰਵਾਰ ਨੂੰ ਸਵੇਰੇ 2:56 ਵਜੇ ਘਟਨਾ ਬਾਰੇ ਇੱਕ ਕਾਲ ਆਈ ਜਿਸ ਵਿੱਚ ਤਿੰਨ ਐਂਬੂਲੈਂਸਾਂ, ਇੱਕ ਮੈਨੇਜਰ, ਅਤੇ ਇੱਕ ਰੈਪਿਡ ਰਿਸਪਾਂਸ ਵਾਹਨ ਨੂੰ ਘਟਨਾ ਤੇ ਭੇਜਿਆਂ ਗਿਆਂ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੀ ਅਸਲ ਵਜ੍ਹਾ ਕੀ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਬਾਰੇ ਜਾਣਕਾਰੀ ਹੋਵੇ ਤਾ ਉਹ ਫਾਈਲ ਨੰਬਰ 220324/7219 ਦੇ ਹਵਾਲੇ ਨਾਲ 105 ‘ਤੇ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ ਅਤੇ 0800 555 111 ‘ਤੇ ਕ੍ਰਾਈਮ ਸਟੌਪਰਜ਼ ਰਾਹੀਂ ਗੁਮਨਾਮ ਰੂਪ ਵਿੱਚ ਵੀ ਜਾਣਕਾਰੀ ਦੇ ਸਕਦੇ ਹੈ।
ਆਕਲੈਂਡ ਦੇ ਉਪਨਗਰ ਗਲੇਨ ਇਨਸ ਵਿੱਚ ਬੀਤੀ ਰਾਤ ਹੋਈ ਗੋਲੀਬਾਰੀ ਵਿੱਚ 6 ਲੋਕ ਜ਼ਖਮੀ…
March 23, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,261
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,242
- NewZealand3,569
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












