Home » ਪੀਐੱਮ ਜੈਸਿੰਡਾ ਆਰਡਨ ਦੀ ਕੋਵਿਡ ਰਿਪੋਰਟ ਆਈ ਨੈਗੇਟਿਵ ,ਆਈਸੋਲੇਸ਼ਨ ਰਹੇਗੀ ਜਾਰੀ…
Health • Home Page News • LIFE • New Zealand Local News • NewZealand

ਪੀਐੱਮ ਜੈਸਿੰਡਾ ਆਰਡਨ ਦੀ ਕੋਵਿਡ ਰਿਪੋਰਟ ਆਈ ਨੈਗੇਟਿਵ ,ਆਈਸੋਲੇਸ਼ਨ ਰਹੇਗੀ ਜਾਰੀ…

Spread the news

ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੀ rapid antigen test ਦੀ ਰਿਪੋਰਟ ਵੀ ਅੱਜ ਨੈਗਟਿਵ ਆਈ ਹੈ ।ਇਸ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਆਉਣ ਵਾਲੇ ਕੁਝ ਦਿਨ ਹੋਰ ਆਈਸੋਲੇਟ ਰਹਿਣਗੇ ।ਜਿਕਰਯੋਗ ਹੈ ਕਿ ਕੱਲ੍ਹ ਵੀ ਪੀਐੱਮ ਦੀ ਕੋਵਿਡ 19 ਟੈਸਟ ਦੀ ਰਿਪੋਰਟ ਨੈਗੇਟਿਵ ਆਈ ਸੀ ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੱਲੋਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਵੀ ਦੱਸਿਆ ਗਿਆ ਹੈ ਕਿ ਉਹ ਆਪਣੇ ਘਰ ਤੋਂ ਹੀ ਕੰਮਕਾਜ ਦੇਖ ਰਹੇ ਹਨ ।ਉਨ੍ਹਾਂ ਲਿਖਿਆ ਕਿ Pre Budget ਸ਼ੈਸ਼ਨ ਦੇ ਨਾਲ ਉਹ Online ਬਣੇ ਹੋਏ ਹਨ ।

ਜਿਕਰਯੋਗ ਹੈ ਕਿ ਆਪਣੇ ਪਾਰਟਨਰ ਦੇ ਕੋਵਿਡ ਪਾਜਿਟਿਵ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੱਲੋਂ ਆਪਣੇ ਆਪ ਨੂੰ ਵੀ ਆਈਸੋਲੇਟ ਕਰ ਲਿਆ ਗਿਆ ਸੀ ।