Home » ਨਿਊਜ਼ੀਲੈਂਡ ‘ਚ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਰਹੇਗਾ ਖਰਾਬ…
Home Page News New Zealand Local News NewZealand

ਨਿਊਜ਼ੀਲੈਂਡ ‘ਚ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਰਹੇਗਾ ਖਰਾਬ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜੀਲੈਂਡ ‘ਚ ਮੌਸਮ ਪਿਛਲੇ ਕੁੱਝ ਦਿਨਾਂ ਤੋ ਖਰਾਬ ਚੱਲ ਰਿਹਾ ਹੈ ਤੇ ਹੁਣ ਮੈਟਸਰਵਿਸ ਵਲੋਂ ਆਉਣ ਵਾਲੇ ਦਿਨਾਂ ਲਈ ਵੀ ਨਿਊਜ਼ੀਲੈਂਡ ਦੇ ਕਈ ਹਿੱਸਿਆਂ ਲਈ ਖਰਾਬ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਬੇਅ ਆਫ ਪਲੈਂਟੀ ਲਈ ਆਉਂਦੇ 15 ਘੰਟਿਆਂ ਵਿਚਾਲੇ 100 ਐਮ ਐਮ ਬਾਰਿਸ਼ ਹੋਣ ਦੇ ਅਨੁਮਾਨ ਹਨਪੂਰਬੀ ਤੇ ਬਾਕੀ ਦੇ ਇਲਾਕਿਆਂ ਲਈ ਵੀ ਅੱਜ ਸ਼ਾਮ ਤੋਂ ਤੇਜ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਗਿਸਬੋਰਨ, ਬੁਲਰ, ਵੈਸਟਲੇਂਡ, ਗਰੇਮਾਊਥ ਦਾ ਉੱਤਰੀ ਹਿੱਸਾ ਵੀ ਇਸ ਚੇਤਾਵਨੀ ਵਿੱਚ ਸ਼ਾਮਿਲ ਹੈ।ਇਸਦੇ ਨਾਲ ਇਸ ਹਫਤੇ ਦੇ ਅਖੀਰ ਤੱਕ ਕਈ ਹਿੱਸਿਆਂ ਵਿੱਚ ਬਰਫਬਾਰੀ ਹੋਣ ਦੇ ਵੀ ਅਨੁਮਾਨ ਹਨ।