ਔਟਵਾ,ਉਨਟਾਰੀਓ(ਕੁਲਤਰਨ ਸਿੰਘ ਪਧਿਆਣਾ)ਮਾਪਿਆਂ ਅਤੇ ਗ੍ਰੈਂਡ-ਪੇਰੈਂਟਸ ਦੇ ਸੁਪਰ ਵੀਜ਼ਾ ਸੰਬੰਧੀ ਨਿਯਮਾ ਚ ਕੈਨੇਡੀਅਨ ਸਰਕਾਰ ਵੱਲੋਂ ਕੁਝ ਅਹਿਮ ਬਦਲਾਅ ਕੀਤੇ ਗਏ ਹਨ। ਨਵੇਂ ਬਦਲਾਅ 4 ਜੁਲਾਈ,2022 ਤੋਂ ਲਾਗੂ ਹੋਣ ਜਾ ਰਹੇ ਹਨ। ਹੁਣ ਸੁਪਰ ਵੀਜ਼ਾ ਹੋਲਡਰਸ ਕੋਲ ਕੈਨੇਡਾ ‘ਚ ਐਂਟਰੀ ਤੋਂ ਬਾਅਦ 5 ਸਾਲ ਤਕ ਰਹਿਣ ਦੀ ਇਜਾਜਤ ਹੋਵੇਗੀ। ਹਾਲ ਦੀ ਘੜੀ ਜਿਹੜੇ ਲੋਕਾਂ ਕੋਲ ਸੁਪਰ ਵੀਜ਼ਾ ਹੈ ਉਹ ਕੈਨੇਡਾ ‘ਚ 2 ਸਾਲ ਤੱਕ ਹੋਰ ਰੁਕਣ ਦੀ ਇਜਾਜਤ ਹਾਸਿਲ ਕਰ ਸਕਦੇ ਹਨ। ਇਸ ਦਾ ਅਰਥ ਇਹ ਹੈ ਕਿ ਮੌਜੂਦਾ ਸੁਪਰ ਵੀਜ਼ਾ ਹੋਲਡਰਸ ਨੂੰ ਕੈਨੇਡਾ ‘ਚ 7 ਸਾਲ ਤਕ ਰਹਿਣ ਦੀ ਇਜਾਜਤ ਮਿਲ ਸਕਦੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਕੋਲ ਅਥਾਰਿਟੀ ਹੋਵੇਗੀ ਕਿ ਇੰਟਰਨੈਸ਼ਨਲ ਮੈਡਿਕਲ ਇੰਸ਼ੋਰੈਂਸ ਕੰਪਨੀਆਂ ਨੂੰ ਡੈਜ਼ੀਗਨੇਟ ਕੀਤਾ ਜਾਵੇ ਜਿਸ ਨਾਲ ਭਵਿੱਖ ‘ਚ ਸੁਪਰ ਵੀਜ਼ਾ ਐਪਲੀਕੈਂਟਸ ਨੂੰ ਕਵਰੇਜ ਪ੍ਰਦਾਨ ਕੀਤੀ ਜਾ ਸਕੇ, ਮਤਲਬ ਕੈਨੇਡਾ ਤੋ ਇਲਾਵਾ ਆਪਣੇ ਮੁਲਕ ਚੋ ਵੀ ਕੁੱਝ ਚੋਣਵੀਆ ਕੰਪਨੀਆ ਨਾਲ ਮੈਡੀਕਲ ਕਵਰੇਜ ਲਈ ਜਾ ਸਕਦੀ ਹੈ। ਦੱਸਣਯੋਗ ਹੈ ਕਿ ਸੁਪਰ ਵੀਜ਼ਾ ਇੱਕ ਮਲਟੀ-ਐਂਟਰੀ ਐਂਟਰੀ ਸਿਸਟਮ ਹੈ ਜਿਸ ਆਸਰੇ 10 ਸਾਲ ਤਕ ਦਾ ਵੈਲਿਡ ਵੀਜ਼ਾ ਮਿਲਦਾ ਹੈ ਤੇ ਹੁਣ 7 ਸਾਲ ਤੱਕ ਲਗਾਤਾਰ ਕੈਨੇਡਾ ਚ ਰਿਹਾ ਜਾ ਸਕਦਾ ਹੈ
ਹੁਣ 7 ਸਾਲ ਤੱਕ ਲਗਾਤਾਰ ਸੁਪਰ ਵੀਜ਼ਾ ਹੋਲਡਰਸ ਕੈਨੇਡਾ ਚ ਰਹਿ ਸਕਣਗੇ…
June 7, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment151
- Entertainment169
- Fashion22
- Food & Drinks77
- Health348
- Home Page News9,571
- India5,454
- India Entertainment130
- India News3,433
- India Sports232
- KHABAR TE NAZAR3
- LIFE66
- Movies48
- Music84
- New Zealand Local News3,422
- NewZealand3,762
- Punjabi Articules7
- Religion1,168
- Sports233
- Sports227
- Technology32
- Travel55
- Uncategorized71
- World2,550
- World News2,101
- World Sports220












