Home » ਮੌਕੀਪੌਕਸ ਦੇ ਨਿਊਜ਼ੀਲੈਂਡ ਵਿੱਚ 9 ਨਵੇਂ ਕੇਸਾਂ ਦੀ ਹੋਈ ਪੁਸ਼ਟੀ
Home Page News

ਮੌਕੀਪੌਕਸ ਦੇ ਨਿਊਜ਼ੀਲੈਂਡ ਵਿੱਚ 9 ਨਵੇਂ ਕੇਸਾਂ ਦੀ ਹੋਈ ਪੁਸ਼ਟੀ

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਸਿਹਤ ਅਧਿਕਾਰੀਆਂ ਨੇ ਨਿਊਜ਼ੀਲੈਂਡ ਵਿੱਚ ਮੌਕੀਪੌਕਸ ਦੇ 9 ਨਵੇਂ ਕਮਿਊਨਟੀਂ ਮਾਮਲਿਆਂ ਦੀ ਘੋਸ਼ਣਾ ਕੀਤੀ ਹੈ।ਨਵੇਂ ਕੇਸਾਂ ਵਿੱਚੋਂ ਸੱਤ ਆਕਲੈਂਡ ਵਿੱਚ ਹਨ ਅਤੇ ਦੋ ਵੈਲਿੰਗਟਨ ਖੇਤਰ ਵਿੱਚ ਹਨ।ਇਸ ਟਾਇਮ ਮੌਜੂਦਾ ਪ੍ਰਕੋਪ ਦੇ ਕੁੱਲ 20 ਕੇਸ ਹੋ ਗਏ ਹਨ।ਸਾਰੇ ਨਵੇਂ ਕੇਸਾਂ ਦੀ ਪਛਾਣ ਕਮਿਊਨਿਟੀ ਟ੍ਰਾਂਸਮਿਸ਼ਨ ਵਜੋਂ ਕੀਤੀ ਗਈ ਹੈ।